ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਨਿਗਮ ਨੂੰ ਮਿਲੀਆਂ 28 5-ਜੀ ਪੀਓਐੱਸ ਮਸ਼ੀਨਾਂ

06:49 PM Jun 29, 2023 IST

ਖੇਤਰੀ ਪ੍ਰਤੀਨਿਧ

Advertisement

ਅੰਮ੍ਰਿਤਸਰ, 28 ਜੂਨ

ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਦੇ ਰਿਕਵਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਗਮ ਕਰਮੀ ਨੂੰ ਆਈਸੀਆਈਸੀਆਈ ਬੈਂਕ ਦੇ ਸਹਿਯੋਗ ਨਾਲ 28 ਨਵੀਆਂ ਸਮਾਰਟ ਪੀਓਐੱਸ ਮਸ਼ੀਨਾਂ ਸੌਂਪੀਆਂ ਗਈਆਂ ਹਨ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਨਗਰ ਨਿਗਮ ਦੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਪਾਣੀ, ਸੀਵਰੇਜ ਦੇ ਬਿੱਲਾਂ ਦੀ ਰਿਕਵਰੀ ਵਿੱਚ ਤੇਜ਼ੀ ਲਿਆਉਣ ਲਈ ਪੀਓਐੱਸ ਮਸ਼ੀਨਾਂ ਦਿੱਤੀਆਂ ਹੋਈਆਂ ਹਨ ਪਰ ਇਹ ਕਾਫ਼ੀ ਹੌਲੀ ਕੰਮ ਕਰਦੀਆਂ ਸਨ।

Advertisement

ਇਸ ਲਈ ਰਿਕਵਰੀ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਈਸੀਆਈਸੀਆਈ ਬੈਂਕ ਦੇ ਸਹਿਯੋਗ ਨਾਲ 28 ਨਵੀਆਂ ਸਮਾਰਟ ਮਸ਼ੀਨਾਂ ਕਰਮਚਾਰੀਆਂ ਨੂੰ ਸੌਂਪੀਆਂ ਹਨ, ਜੋ 5-ਜੀ ਹਨ। ਇਨ੍ਹਾਂ ਨਾਲ ਰਸੀਦਾਂ ਜਾਰੀ ਕਰਨ ਵਿੱਚ ਸਮਾਂ ਵੀ ਘੱਟ ਲੱਗੇਗਾ ਤੇ ਰਿਕਵਰੀ ਵੀ ਜ਼ਿਆਦਾ ਹੋਵੇਗੀ।

Advertisement
Tags :
ਨਿਗਮਪੀਓਐੱਸਮਸ਼ੀਨਾਂਮਿਲੀਆਂ
Advertisement