For the best experience, open
https://m.punjabitribuneonline.com
on your mobile browser.
Advertisement

ਮੁੰਬਈ ਓਪਨ: ਚਾਰ ਭਾਰਤੀਆਂ ਨੂੰ ਵਾਈਲਡ ਕਾਰਡ

08:09 AM Feb 02, 2024 IST
ਮੁੰਬਈ ਓਪਨ  ਚਾਰ ਭਾਰਤੀਆਂ ਨੂੰ ਵਾਈਲਡ ਕਾਰਡ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਮੁੰਬਈ: ਭਾਰਤ ਦੀ ਅੰਕਿਤਾ ਰੈਨਾ, ਸਹਿਜਾ ਯਮਲਾਪੱਲੀ ਅਤੇ ਰੁਤੂਜਾ ਭੋਂਸਲੇ ਦੀ ਸਿਖਰਲੀ ਰੈਂਕਿੰਗ ਦੀ ਮਹਿਲਾ ਤਿੱਕੜੀ ਤੋਂ ਇਲਾਵਾ ਮਹਾਰਾਸ਼ਟਰ ਦੀ ਵੈਸ਼ਨਵੀ ਅਦਕਰ ਨੂੰ ਇੱਥੇ ਪੰਜ ਤੋਂ 11 ਫਰਵਰੀ ਤੱਕ ਹੋਣ ਵਾਲੇ ਡਬਲਿਊਟੀਏ ਮੁੰਬਈ ਓਪਨ ਦੇ ਸਿੰਗਲਜ਼ ਮੁੱਖ ਡਰਾਅ ਵਿੱਚ ਵਾਈਲਡ ਕਾਰਡ ਦਿੱਤਾ ਗਿਆ। ਡਬਲਿਊਟੀਏ 125 ਦੇ ਸੀਰੀਜ਼ ਟੂਰਨਾਮੈਂਟ ਵਿੱਚ 18 ਸਾਲਾ ਆਰਯਨਾ ਸਬਾਲੇਂਕਾ ਨੇ 2017 ਵਿੱਚ ਖ਼ਿਤਾਬ ਜਿੱਤਿਆ ਸੀ ਅਤੇ ਹੁਣ ਇਹ ਟੂਰਨਾਮੈਂਟ ਛੇ ਸਾਲ ਮਗਰੋਂ ਕਰਵਾਇਆ ਜਾ ਰਿਹਾ ਹੈ। ਕੁਆਲੀਫਾਇੰਗ ਰਾਊਂਡ ਤਿੰਨ ਅਤੇ ਚਾਰ ਫਰਵਰੀ ਨੂੰ ਖੇਡੇ ਜਾਣਗੇ, ਜਦਕਿ ਮੁੱਖ ਡਰਾਅ ਮੈਚ ਪੰਜ ਫਰਵਰੀ ਤੋਂ ਸ਼ੁਰੂ ਹੋਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×