ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੰਬਈ: ਹਵਾਈ ਜਹਾਜ਼ ਦੀ ਲਪੇਟ ’ਚ ਆਉਣ ਕਾਰਨ ਦਰਜਨ ਤੋਂ ਵੱਧ ਫਲੇਮਿੰਗੋ ਦੀ ਮੌਤ

05:38 PM May 21, 2024 IST

ਮੁੰਬਈ, 21 ਮਈ
ਮੁੰਬਈ 'ਚ ਕਥਿਤ ਤੌਰ 'ਤੇ ਜਹਾਜ਼ ਦੀ ਟੱਕਰ ਨਾਲ 30 ਤੋਂ ਵੱਧ ਫਲੇਮਿੰਗੋ(ਰਾਜ ਹੰਸ) ਦੀ ਮੌਤ ਹੋ ਗਈ ਹੈ। ਵਾਤਾਵਰਨ ਕਾਰਕੁਨਾਂ ਨੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਤੋਂ ਜਾਂਚ ਦੀ ਮੰਗ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਸ਼ਹਿਰੀ ਯੋਜਨਾਕਾਰਾਂ ਨੇ ਅਜਿਹੀਆਂ ਆਫ਼ਤਾਂ ਬਾਰੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਹੁਣ ਤੱਕ ਘੋਟਕੋਪਰ ਇਲਾਕੇ ਤੋਂ 32 ਫਲੇਮਿੰਗੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੁਲੀਸ ਮੁਤਾਬਕ ਇਹ ਪੰਛੀ ਸੋਮਵਾਰ ਰਾਤ ਨੂੰ ਇੱਥੇ ਉਤਰੇ ਜਹਾਜ਼ ਨਾਲ ਟਕਰਾਅ ਗਏ।

Advertisement

Advertisement