ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੰਬਈ: ਭਾਜਪਾ ਵਿਧਾਇਕਾਂ ਵੱਲੋਂ ਆਰਐੱਸਐੱਸ ਆਗੂਆਂ ਨਾਲ ਬੰਦ ਕਮਰਾ ਮੀਟਿੰਗ

08:56 AM Sep 02, 2024 IST

ਮੁੰਬਈ: ਮੌਜੂਦਾ ਸਾਲ ਦੇ ਅਖੀਰ ’ਚ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਸੰਭਾਵੀ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਮੁੰਬਈ ਦੇ ਵਿਧਾਇਕਾਂ ਨੇ ਅੱਜ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਮੱਧ ਮੁੰਬਈ ਦੇ ਲੋਅਰ ਪਾਰੇਲ ’ਚ ਯਸ਼ਵੰਤ ਭਵਨ ਵਿੱਚ ਇਹ ਮੀਟਿੰਗ ਛੇ ਘੰਟੇ ਤੋਂ ਵੀ ਵੱਧ ਸਮਾਂ ਚੱਲੀ। ਮੀਟਿੰਗ ਮਗਰੋਂ ਭਾਜਪਾ ਵਿਧਾਇਕਾਂ ਤੇ ਪਾਰਟੀ ਦੀ ਮੁੰਬਈ ਇਕਾਈ ਦੇ ਅਹੁਦੇਦਾਰਾਂ ਨੇ ਆਪਣੀ ਚਰਚਾ ਬਾਰੇ ਚੁੱਪ ਧਾਰੀ ਰੱਖੀ। ਆਰਐੱਸਐੱਸ ਦੇ ਇੱਕ ਅਹੁਦੇਦਾਰ ਨੇ ਮੀਟਿੰਗ ਨੂੰ ਆਮ ਮੁਲਾਕਾਤ ਦੱਸਿਆ ਹੈ। -ਪੀਟੀਆਈ

Advertisement

Advertisement