ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁੱਲਾਂਪੁਰ ਗਰੀਬਦਾਸ ਵਾਸੀ ਲੜਕੀ ਕਰੋਨਾ ਪਾਜ਼ੇਟਿਵ

09:04 AM Jul 25, 2020 IST

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 24 ਜੁਲਾਈ

Advertisement

ਮੁੱਲਾਂਪੁਰ ਗਰੀਬਦਾਸ ਵਿੱਚ ਇਕ ਲੜਕੀ ਕਰੋਨਾ ਪਾਜ਼ੇਟਿਵ ਆਉਣ ਕਾਰਨ ਪਿੰਡ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਐੱਸਐੱਮਓ ਡਾਕਟਰ ਕੁਲਜਿੰਦਰ ਕੌਰ ਨੇ ਦੱਸਿਆ ਕਿ ਸ਼ੀਤਲ ਨਾਮ ਦੀ ਲੜਕੀ ਜੋ ਕਿ ਫੋਰਟਿਸ ਹਸਪਤਾਲ ’ਚ ਸਟਾਫ ਨਰਸ ਵਜੋਂ ਕੰਮ ਕਰਦੀ ਹੈ, ਜਿਸ ਨੂੰ ਥੋੜਾ ਬਿਮਾਰ ਹੋਣ ਮਗਰੋਂ ਉਸ ਦਾ ਕਰੋਨਾ ਟੈਸਟ ਵੀ ਲਿਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਉਸ ਨੂੰ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਪਰਿਵਾਰ ਦੇ ਚਾਰ ਮੈਂਬਰਾਂ ਮਾਤਾ, ਪਿਤਾ, ਭੈਣ, ਭਰਾ ਦਾ ਟੈਸਟ ਲੈਂਦਿਆਂ ਉਨਾਂ ਨੂੰ ਵੀ ਕਰੀਬ ਪੰਦਰਾਂ ਦਨਿਾਂ ਲਈ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।

ਅੰਬਾਲਾ ’ਚ 49 ਨਵੇਂ ਕਰੋਨਾ ਕੇਸ ਆਏ

Advertisement

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਅੰਬਾਲਾ ਜ਼ਿਲ੍ਹੇ ’ਚ ਕੁੱਲ 49 ਕਰੋਨਾ ਪਾਜ਼ੇਟਿਵ ਕੇਸ ਆਏ ਹਨ, ਜਨਿ੍ਹਾਂ ਵਿਚੋਂ 24 ਕੇਸ ਅੰਬਾਲਾ ਸ਼ਹਿਰ ਦੇ ਹਨ, 11 ਅੰਬਾਲਾ ਛਾਉਣੀ ਦੇ, 5-5 ਬਰਾੜਾ ਅਤੇ ਨਰਾਇਣਗੜ੍ਹ ਦੇ ਅਤੇ ਦੋ-ਦੋ ਕੇਸ ਬਰਾੜਾ ਅਤੇ ਚੌੜਮਸਤਪੁਰ ਦੇ ਹਨ।

Advertisement
Tags :
ਕਰੋਨਾਗਰੀਬਦਾਸਪਾਜ਼ੇਟਿਵ;ਮੁੱਲਾਂਪੁਰਲੜਕੀਵਾਸੀ