For the best experience, open
https://m.punjabitribuneonline.com
on your mobile browser.
Advertisement

ਮਾਂ ਨੇ ਫੋਨ ਖੋਹਿਆ; ਨਾਬਾਲਗ ਲੜਕੀ ਨੇ ਫਾਹਾ ਲਿਆ

08:59 AM Mar 29, 2024 IST
ਮਾਂ ਨੇ ਫੋਨ ਖੋਹਿਆ  ਨਾਬਾਲਗ ਲੜਕੀ ਨੇ ਫਾਹਾ ਲਿਆ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਮਾਰਚ
ਇੱਥੇ ਇੱਕ ਬੱਚੀ ਨੇ ਮਾਂ ਵੱਲੋਂ ਫੋਨ ਚਲਾਉਣ ਤੋਂ ਮਨ੍ਹਾਂ ਕਰਨ ’ਤੇ ਗੁੱਸੇ ’ਚ ਆ ਕੇ ਖੁਦਕੁਸ਼ੀ ਕਰ ਲਈ। ਬੱਚੀ ਦੀ ਪਛਾਣ 14 ਸਾਲਾ ਨਾਜ਼ੀਆ ਖਾਤੂਨ ਵਜੋਂ ਹੋਈ ਹੈ। ਬੈਂਕ ਕਲੋਨੀ ਇਲਾਕੇ ’ਚ ਰਹਿਣ ਵਾਲੀ ਨਾਜ਼ੀਆ ਪ੍ਰਾਈਵੇਟ ਸਕੂਲ ਵਿਚ ਅੱਠਵੀਂ ਜਮਾਤ ’ਚ ਪੜ੍ਹਦੀ ਸੀ। ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ 26 ਮਾਰਚ ਨੂੰ ਨਾਜ਼ੀਆ ਆਪਣੇ ਕਮਰੇ ’ਚ ਫੋਨ ਚਲਾ ਰਹੀ ਸੀ ਕਿ ਉਸ ਦੀ ਮਾਂ ਕਮਰੇ ’ਚ ਆ ਗਈ ਤੇ ਫੋਨ ਖੋਹ ਲਿਆ। ਇਸ ਤੋਂ ਕੁਝ ਦੇਰ ਮਗਰੋਂ ਉਸ ਦੀ ਮਾਂ ਕਮਰੇ ’ਚ ਗਈ ਤਾਂ ਦੇਖਿਆ ਕਿ ਨਾਜ਼ੀਆ ਨੇ ਫਾਹਾ ਲੈ ਲਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×