For the best experience, open
https://m.punjabitribuneonline.com
on your mobile browser.
Advertisement

ਕਤਲ ਮਾਮਲੇ ’ਚ ਗ੍ਰਿਫ਼ਤਾਰ ਨਿਹੰਗ ਦੀ ਮੈਡੀਕਲ ਰਿਪੋਰਟ ’ਚ ਮੌਰਫਿਨ ਪਾਜ਼ੇਟਿਵ

08:02 AM Jan 20, 2024 IST
ਕਤਲ ਮਾਮਲੇ ’ਚ ਗ੍ਰਿਫ਼ਤਾਰ ਨਿਹੰਗ ਦੀ ਮੈਡੀਕਲ ਰਿਪੋਰਟ ’ਚ ਮੌਰਫਿਨ ਪਾਜ਼ੇਟਿਵ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਫਗਵਾੜਾ: ਇਤਿਹਾਸਕ ਗੁਰਦੁਆਰਾ ਛੇਂਵੀ ਪਾਤਸ਼ਾਹੀ ਸਾਹਿਬ ਵਿੱਚ 16 ਜਨਵਰੀ ਨੂੰ ਇੱਕ ਨੌਜਵਾਨ ਦਾ ਕਤਲ ਕਰਨ ਵਾਲੇ ਵਿਅਕਤੀ ਰਮਨਦੀਪ ਸਿੰਘ ਉਰਫ਼ ਮੰਗੂ ਮੱਠ ਦਾ ਕੱਲ੍ਹ ਡੋਪ ਟੈਸਟ ਹੋਇਆ ਸੀ ਅਤੇ ਅੱਜ ਆਈ ਉਸ ਦੀ ਰਿਪੋਰਟ ’ਚ ਮੌਰਫਿਨ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ. ਰਜੇਸ਼ ਚੰਦਰ ਨੇ ਕੀਤੀ। ਵਰਨਣਯੋਗ ਹੈ ਕਿ ਉਕਤ ਨੌਜਵਾਨ ਜੋ ਗੁਰਦੁਆਰੇ ਦੇ ਅੰਦਰ ਦਾਖ਼ਲ ਹੋਇਆ ਸੀ ’ਤੇ ਸ਼ੱਕ ਦੇ ਆਧਾਰ ’ਤੇ ਨਿਹੰਗ ਸਿੰਘ ਨੇ ਉਸ ਦਾ ਕਤਲ ਕਰ ਦਿੱਤਾ ਸੀ, ਨਿਹੰਗ ਅੱਠ ਦਿਨ ਦੇ ਪੁਲੀਸ ਰਿਮਾਂਡ ’ਤੇ ਹੈ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×