ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼ ਵਿੱਚ ‘ਗੋਟਮਾਰ’ ਤਿਉਹਾਰ ਦੌਰਾਨ 250 ਤੋਂ ਵੱਧ ਜ਼ਖ਼ਮੀ

10:43 PM Sep 03, 2024 IST
ਪੰਧੂਰਨਾ (ਮੱਧ ਪ੍ਰਦੇਸ਼), 3 ਸਤੰਬਰ
Advertisement

ਮੱਧ ਪ੍ਰਦੇਸ਼ ਦੇ ਪੰਧੂਰਨਾ ਵਿੱਚ ਅੱਜ ਰਵਾਇਤੀ ਪੱਥਰਬਾਜ਼ੀ (ਗੋਟਮਾਰ) ਤਿਉਹਾਰ ਦੌਰਾਨ 250 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤਿਉਹਾਰ ਦਾ ਮੁੱਖ ਪ੍ਰੋਗਰਾਮ ਨਹਿਰ ਕੰਢੇ ਕਰਵਾਇਆ ਗਿਆ ਸੀ ਜਿੱਥੇ ਦੋ ਧੜਿਆਂ ਵਿੱਚ ਵੰਡੇ ਲੋਕ ਇੱਕ-ਦੂਜੇ ’ਤੇ ਪੱਥਰ ਮਾਰ ਰਹੇ ਸਨ। ਇਹ ਤਿਉਹਾਰ ਲਗਪਗ ਤਿੰਨ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ। -ਪੀਟੀਆਈ

 

Advertisement

Advertisement