For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਇਜਲਾਸ: ਸਰਬ ਪਾਰਟੀ ਮੀਟਿੰਗ 19 ਨੂੰ

07:55 AM Jul 07, 2023 IST
ਮੌਨਸੂਨ ਇਜਲਾਸ  ਸਰਬ ਪਾਰਟੀ ਮੀਟਿੰਗ 19 ਨੂੰ
Advertisement

ਨਵੀਂ ਦਿੱਲੀ: ਸਰਕਾਰ ਨੇ ਮੌਨਸੂਨ ਇਜਲਾਸ ਤੋਂ ਪਹਿਲਾਂ 19 ਜੁਲਾਈ ਨੂੰ ਸਰਬ ਪਾਰਟੀ ਮੀਟਿੰਗ ਸੱਦ ਲਈ ਹੈ। ਮੌਨਸੂਨ ਇਜਲਾਸ 20 ਜੁਲਾਈ ਤੋਂ ਸ਼ੁਰੂ ਹੋਣਾ ਹੈ ਤੇ ਇਸ ਦੇ ਹੰਗਾਮਾਖੇਜ਼ ਰਹਿਣ ਦੇ ਆਸਾਰ ਹਨ। ਵਿਰੋਧੀ ਧਿਰਾਂ ਮਨੀਪੁਰ ਹਿੰਸਾ ਤੇ ਬਾਲਾਸੌਰ ਰੇਲ ਹਾਦਸੇ ਸਣੇ ਹੋਰ ਮੁੱਦਿਆਂ ’ਤੇ ਸਰਕਾਰ ਨੂੰ ਘੇਰਨਗੀਆਂ। ਉਧਰ ਭਾਜਪਾ ਤੇ ਐੱਨਡੀਏ ਗੱਠਜੋੜ ਵੱਲੋਂ ਵੀ ਇਜਲਾਸ ਤੋਂ ਪਹਿਲਾਂ ਮੀਟਿੰਗ ਕੀਤੀ ਜਾ ਸਕਦੀ ਹੈ। -ਪੀਟੀਆਈ

Advertisement

Advertisement
Tags :
Author Image

sukhwinder singh

View all posts

Advertisement
Advertisement
×