ਮੌਨਸੂਨ ਭਾਰਤ ਪੁੱਜਿਆ, ਕੇਰਲ ’ਚ ਦਿੱਤੀ ਦਸਤਕ
09:12 PM Jun 23, 2023 IST
ਨਵੀਂ ਦਿੱਲੀ, 8 ਜੂਨ
Advertisement
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਅੱਜ ਐਲਾਨ ਕੀਤਾ ਕਿ ਮੌਨਸੂਨ ਭਾਰਤ ਪੁੱਜ ਗਿਆ ਹੈ ਤੇ ਉਸ ਨੇ ਕੇਰਲ ‘ਚ ਦਸਤਕ ਦੇ ਦਿੱਤੀ ਹੈ। ਵਰਨਣਯੋਗ ਹੈ ਕਿ ਇਸ ਸਾਲ ਮੌਨਸੂਨ ਕਈ ਦਿਨ ਪਛੜ ਕੇ ਕੇਰਲ ਪੁੱਜੀ ਹੈ। ਇਹ ਆਮ ਤੌਰ ‘ਤੇ ਪਹਿਲੀ ਜੂਨ ਨੂੰ ਜਾਂ ਇਸ ਤੋਂ ਇਕ ਦੋ ਦਿਨ ਪਹਿਲਾਂ ਪੁੱਜ ਜਾਂਦੀ ਹੈ।
Advertisement
Advertisement