For the best experience, open
https://m.punjabitribuneonline.com
on your mobile browser.
Advertisement

ਮੁਹਾਲੀ: ਨਿਊ ਚੰਡੀਗੜ੍ਹ ਨੇੜੇ ਮਾਜਰਾ ਪਾਵਰ ਗਰਿੱਡ ਨੂੰ ਅੱਗ ਲੱਗੀ

11:50 AM Mar 11, 2024 IST
ਮੁਹਾਲੀ  ਨਿਊ ਚੰਡੀਗੜ੍ਹ ਨੇੜੇ ਮਾਜਰਾ ਪਾਵਰ ਗਰਿੱਡ ਨੂੰ ਅੱਗ ਲੱਗੀ
Advertisement

ਮੁਹਾਲੀ, 11 ਮਾਰਚ
ਨਿਊ ਚੰਡੀਗੜ੍ਹ ਨੇੜੇ ਮਾਜਰਾ ਪਾਵਰ ਗਰਿੱਡ ਨੂੰ ਅੱਜ ਸਵੇਰੇ ਅੱਗ ਲੱਗ ਗਈ। ਖਰੜ ਤੋਂ ਦੋ ਫਾਇਰ ਟੈਂਡਰ ਅੱਗ ਬੁਝਾਉਣ ਲਈ ਸੱਦੇ ਗਏ ਸਨ। ਪੁਲੀਸ ਮੌਕੇ 'ਤੇ ਪਹੁੰਚ ਗਈ ਹੈ। ਧੂੰਆਂ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਸੀ। ਇਹ ਗਰਿੱਡ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀਐੱਸਟੀਸੀਐੱਲ) ਦੀ ਹੈ।

Advertisement

Advertisement
Author Image

Advertisement
Advertisement
×