For the best experience, open
https://m.punjabitribuneonline.com
on your mobile browser.
Advertisement

ਮੋਦੀ ਦੀ ਕੁਰਸੀ ਹਿੱਲ ਰਹੀ ਹੈ ਤੇ ਉਨ੍ਹਾਂ ਆਪਣੇ ‘ਦੋਸਤਾਂ’ ’ਤੇ ਹਮਲੇ ਸ਼ੁਰੂ ਕਰ ਦਿੱਤੇ: ਖੜਗੇ

04:47 PM May 08, 2024 IST
ਮੋਦੀ ਦੀ ਕੁਰਸੀ ਹਿੱਲ ਰਹੀ ਹੈ ਤੇ ਉਨ੍ਹਾਂ ਆਪਣੇ ‘ਦੋਸਤਾਂ’ ’ਤੇ ਹਮਲੇ ਸ਼ੁਰੂ ਕਰ ਦਿੱਤੇ  ਖੜਗੇ
Advertisement

ਨਵੀਂ ਦਿੱਲੀ, 8 ਮਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਦੇਸ਼ ਵਿਚ ਤਿੰਨ ਗੇੜਾਂ ਦੀਆਂ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁਰਸੀ ਹਿੱਲ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਹੀ 'ਦੋਸਤਾਂ' 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਅੱਜ ਸੋਸ਼ਲ ਮੰਚ ਐਕਸ ’ਤੇ ਪੋਸਟ ਵਿੱਚ ਉਨ੍ਹਾਂ ਇਹ ਗੱਲ ਕਹੀ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਮੋਦੀ ਦਾ ਬਿਆਨ ਚੋਣ ਨਤੀਜਿਆਂ ਦੇ ‘ਅਸਲ ਰੁਝਾਨ’ ਨੂੰ ਦਰਸਾਉਂਦਾ ਹੈ।

Advertisement

Advertisement
Author Image

Advertisement
Advertisement
×