For the best experience, open
https://m.punjabitribuneonline.com
on your mobile browser.
Advertisement

ਮੋਦੀ ਧਿਆਨ ਲਾਉਣ ਅੱਜ ਪੁੱਜਣਗੇ ਕੰਨਿਆਕੁਮਾਰੀ, ਸੁਰੱਖਿਆ ਦੇ ਪੁਖ਼ਤਾ ਬੰਦੋਬਸਤ

11:28 AM May 30, 2024 IST
ਮੋਦੀ ਧਿਆਨ ਲਾਉਣ ਅੱਜ ਪੁੱਜਣਗੇ ਕੰਨਿਆਕੁਮਾਰੀ  ਸੁਰੱਖਿਆ ਦੇ ਪੁਖ਼ਤਾ ਬੰਦੋਬਸਤ
Advertisement

ਕੰਨਿਆਕੁਮਾਰੀ (ਤਾਮਿਲਨਾਡੂ), 30 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਥੇ ਸਥਿਤ ਮਸ਼ਹੂਰ ਵਿਵੇਕਾਨੰਦ ਰਾਕ ਮੈਮੋਰੀਅਲ ਵਿਖੇ ਦੋ ਦਿਨਾਂ ਧਿਆਨ ਲਾਉਣਗੇ, ਜਿਸ ਦੇ ਮੱਦੇਨਜ਼ਰ ਪੂਰੇ ਜ਼ਿਲ੍ਹੇ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਇੱਥੇ 45 ਘੰਟੇ ਰੁਕਣਗੇ, ਜਿਸ ਦੇ ਮੱਦੇਨਜ਼ਰ ਸਖ਼ਤ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਯਾਦਗਾਰ ਮਸ਼ਹੂਰ ਹਿੰਦੂ ਸੰਤ (ਵਿਵੇਕਾਨੰਦ) ਦੇ ਨਾਮ ’ਤੇ ਸਮੁੰਦਰ ਦੇ ਵਿਚਕਾਰ ਸਥਿਤ ਹੈ। ਸ੍ਰੀ ਮੋਦੀ ਅੱਜ ਸ਼ਾਮ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੀ ਸਮਾਪਤੀ ਤੋਂ ਬਾਅਦ ਇਥੇ ਪੁੱਜਣਗੇ।

Advertisement

Advertisement
Author Image

Advertisement
Advertisement
×