ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਨੇ ਵਾਰਾਨਸੀ ’ਚ ਦੁਨੀਆ ਦੇ ਸਭ ਤੋਂ ਵੱਡੇ ਧਿਆਨ ਕੇਂਦਰ ਸਵਰਵੇਦ ਮਹਾਮੰਦਰ ਦਾ ਉਦਘਾਟਨ ਕੀਤਾ

12:55 PM Dec 18, 2023 IST

ਵਾਰਾਨਸੀ, 18 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਦੁਨੀਆ ਦੇ ਸਭ ਤੋਂ ਵੱਡੇ ਧਿਆਨ ਕੇਂਦਰ 'ਸਵਰਵੇਦ ਮਹਾਮੰਦਰ' ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਲ ਕੇਂਦਰ ਦਾ ਦੌਰਾ ਕੀਤਾ। ਇੱਥੇ 20,000 ਤੋਂ ਵੱਧ ਲੋਕ ਇਕੱਠੇ ਬੈਠ ਕੇ ਧਿਆਨ ਲਗਾ ਸਕਦੇ ਹਨ। ਇਸ ਸੱਤ ਮੰਜ਼ਿਲਾ ਵਿਸ਼ਾਲ ਮੰਦਰ ਦੀਆਂ ਕੰਧਾਂ ਉੱਤੇ ਸਵਰਵੇਦ ਦੇ ਛੰਦ ਉੱਕਰੇ ਹਨ। ਸਵਰਵੇਦ ਮਹਾਮੰਦਰ ਪ੍ਰਾਚੀਨ ਦਰਸ਼ਨ, ਅਧਿਆਤਮਿਕਤਾ ਅਤੇ ਆਧੁਨਿਕ ਆਰਕੀਟੈਕਚਰ ਦਾ ਸੁਮੇਲ ਹੈ।

Advertisement

Advertisement
Advertisement
Advertisement