For the best experience, open
https://m.punjabitribuneonline.com
on your mobile browser.
Advertisement

ਮੋਦੀ ਸਰਕਾਰ ਨੇ ਸਫ਼ਾਈ ਕਰਮੀਆਂ ਨਾਲ ਅਨਿਆਂ ਕੀਤਾ: ਕਾਂਗਰਸ

07:51 AM Apr 08, 2024 IST
ਮੋਦੀ ਸਰਕਾਰ ਨੇ ਸਫ਼ਾਈ ਕਰਮੀਆਂ ਨਾਲ ਅਨਿਆਂ ਕੀਤਾ  ਕਾਂਗਰਸ
Advertisement

ਨਵੀਂ ਦਿੱਲੀ: ਕਾਂਗਰਸ ਨੇ ਅੱਜ ਮੋਦੀ ਸਰਕਾਰ ’ਤੇ ਸਫ਼ਾਈ ਕਰਮਚਾਰੀਆਂ ਨਾਲ ਅਨਿਆਂ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇਕਰ ਉਹ ਸੱਤਾ ’ਚ ਆਈ ਤਾਂ ਮੈਲਾ ਢੋਣ ਦੀ ਮਾੜੀ ਰਵਾਇਤ ਨੂੰ ਖਤਮ ਕਰੇਗੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਬਿਨਾਂ ਉਪਕਰਨ ਸੀਵਰੇਜ ’ਚ ਉਤਰਨ ਮਗਰੋਂ ਗੈਸ ਰਿੱਸਣ ਕਾਰਨ ਇੱਕ ਸਫ਼ਾਈ ਕਰਮਚਾਰੀ ਦੀ ਮੌਤ ਹੋਣ ਸਬੰਧੀ ਮੀਡੀਆ ’ਚ ਆਈ ਖ਼ਬਰ ‘ਐਕਸ’ ’ਤੇ ਸਾਂਝੀ ਕੀਤੀ। -ਪੀਟੀਆਈ

Advertisement

Advertisement
Author Image

Advertisement
Advertisement
×