For the best experience, open
https://m.punjabitribuneonline.com
on your mobile browser.
Advertisement

ਮੋਦੀ ਤੇ ਭਾਜਪਾ ਆਪਣੀਆਂ ਨਾਕਾਮੀਆਂ ਦਾ ਦੋਸ਼ ਅਤੀਤ ’ਤੇ ਮੜ੍ਹਦੇ ਰਹਿੰਦੇ ਹਨ: ਰਾਹੁਲ

11:24 PM Jun 23, 2023 IST
ਮੋਦੀ ਤੇ ਭਾਜਪਾ ਆਪਣੀਆਂ ਨਾਕਾਮੀਆਂ ਦਾ ਦੋਸ਼ ਅਤੀਤ ’ਤੇ ਮੜ੍ਹਦੇ ਰਹਿੰਦੇ ਹਨ  ਰਾਹੁਲ
Advertisement

ਨਿਊਯਾਰਕ, 5 ਜੂਨ

Advertisement

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਦੇ ਵੀ ਭਵਿੱਖ ਦੀ ਗੱਲ ਨਹੀਂ ਕਰਦੇ ਸਗੋਂ ਆਪਣੀਆਂ ਨਾਕਾਮੀਆਂ ਲਈ ਹਮੇਸ਼ਾ ਕਿਸੇ ਨਾ ਕਿਸੇ ‘ਤੇ ਦੋਸ਼ ਮੜ੍ਹਦੇ ਹਨ। ਰਾਹੁਲ, ਜੋ ਅਮਰੀਕਾ ਦੇ ਦੌਰੇ ‘ਤੇ ਹਨ, ਨੇ ਇੱਥੇ ਜੈਵਿਟਸ ਸੈਂਟਰ ਵਿੱਚ ਪਰਵਾਸੀ ਭਾਰਤੀਆਂ ਨੂੰ ਸੰਬੋਧਨ ਦੌਰਾਨ ਇਹ ਗੱਲ ਕਹੀ। ਸਮਾਗਮ ‘ਚ ਮੌਜੂਦ ਲੋਕਾਂ ਨੇ ਉੜੀਸਾ ਰੇਲ ਹਾਦਸੇ ‘ਚ ਮਾਰਨ ਵਾਲਿਆਂ ਦੀ ਆਤਮਾ ਦੀ ਸ਼ਾਂਤੀ ਲਈ 60 ਸੈਕਿੰਡ ਦਾ ਮੌਨ ਰੱਖਿਆ।

Advertisement
Advertisement
Advertisement
×