ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੰਡੀਗੜ੍ਹ ਧਰਨੇ ਲਈ ਜਥੇਬੰਦੀਆਂ ਵੱਲੋਂ ਲਾਮਬੰਦੀ

08:33 AM Aug 19, 2023 IST
ਕਿਸਾਨ ਯੂਨੀਅਨ (ਆਜ਼ਾਦ) ਦੀ ਮੀਟਿੰਗ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਗਸਤ
ਉੱਤਰੀ ਭਾਰਤ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਆਜ਼ਾਦ) ਦੀ ਜ਼ਿਲ੍ਹਾ ਇਕਾਈ ਪਟਿਆਲਾ ਦੀ ਮੀਟਿੰਗ ਜਥੇਬੰਦੀ ਦੇ ਕਾਰਜਕਾਰੀ ਸੂਬਾਈ ਆਗੂ ਦਵਿੰਦਰ ਕੌਰ ਹਰਦਾਸਪੁਰ ਅਤੇ ਗੁਰਦੇਵ ਸਿੰਘ ਗੱਜੂਮਾਜਰਾ ਦੀ ਅਗਵਾਈ ਵਿੱਚ ਹੋਈ। ਇਸ ਦੌਰਾਨ ਹੜ੍ਹਾਂ ਦੇ ਨੁਕਸਾਨ ਦੇ ਮੁਆਵਜ਼ੇ ਸਣੇ ਐਮਐਸਪੀ ਲਈ 22 ਅਗਸਤ ਨੂੰ ਵੱਡੇ ਜਥੇ ਸਮੇਤ ਚੰਡੀਗੜ੍ਹ ਵੱਲ ਕੂਚ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਚਮਕੌਰ ਸਿੰਘ ਭੇਡਪੁਰਾ, ਬਲਕਾਰ ਸਿੰਘ ਤਰੌੜਾ, ਬਲਜਿੰਦਰ ਸਿੰਘ ਭੇਡਪੁਰਾ, ਗੁਰਚਰਨ ਸਿੰਘ ਘਨੂੰੜਕੀ, ਤਰਲੋਚਨ ਫੱਗਣਮਾਜਰਾ, ਪਿਆਰਾ ਸਿੰਘ ਫੱਗਣਮਾਜਰਾ, ਸੁਖਦੇਵ ਬਾਬਰਪੁਰ, ਬਹਾਦਰ ਘਨੁੜਕੀ, ਕਿਰਨਜੀਤ ਕੌਰ ਬੰਮ੍ਹਣਾ, ਹਰਪ੍ਰੀਤ ਕੌਰ ਭੇਡਪੁਰਾ, ਹਰਪ੍ਰੀਤ ਕੌਰ ਬਾਬਰਪੁਰ, ਮਨਜੀਤ ਕੌਰ ਬਾਬਰਪੁਰ, ਸਰਬਜੀਤ ਕੌਰ ਹਰਦਾਸਪੁਰ, ਬਲਵੀਰ ਕੌਰ ਘਨੁੜਕੀ, ਜਸਪਾਲ ਕੌਰ ਘਨੂੰੜਕੀ ਤੇ ਪਾਲ ਕੌਰ ਫੱਗਣਮਾਜਰਾ ਮੌਜੂਦ ਸਨ।

Advertisement

Advertisement