ਮੱਧ ਪ੍ਰਦੇਸ਼ ’ਚ ਵਿਧਾਇਕ ਦੇ ਪੋਤੇ ਨੇ ਖ਼ੁਦਕੁਸ਼ੀ ਕੀਤੀ
11:16 AM May 21, 2024 IST
ਇੰਦੌਰ, 21 ਮਈ
ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਖਿਲਚੀਪੁਰ ਤੋਂ ਵਿਧਾਇਕ ਹਜ਼ਾਰੀਲਾਲ ਡਾਂਗੀ ਦੇ 21 ਸਾਲਾ ਪੋਤੇ ਨੇ ਰਾਤ ਨੂੰ ਇੰਦੌਰ ਦੇ ਗਾਂਧੀ ਨਗਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ। ਵਿਕਾਸ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਚਿੱਠੀ ਛੱਡੀ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਖੁਦ ਜ਼ਿੰਮੇਵਾਰ ਹੈ ਪੁਲੀਸ ਨੂੰ ਸ਼ੱਕ ਹੈ ਕਿ ਵਿਕਾਸ ਨੇ ਪ੍ਰੇਮ ਸਬੰਧਾਂ ਕਾਰਨ ਖੁਦਕੁਸ਼ੀ ਕੀਤੀ ਹੈ। ਉਹ ਕਿਰਾਏ ਦੇ ਮਕਾਨ ’ਚ ਰਹਿ ਕੇ ਕਾਲਜ ਦੀ ਪੜ੍ਹਾਈ ਕਰ ਰਿਹਾ ਸੀ।
Advertisement
Advertisement
Advertisement