For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਸੇਖੋਂ ਨੇ ਸਾਈਕਲਿੰਗ ਜੇਤੂਆਂ ਨੂੰ ਇਨਾਮ ਵੰਡੇ

07:02 AM Sep 17, 2024 IST
ਵਿਧਾਇਕ ਸੇਖੋਂ ਨੇ ਸਾਈਕਲਿੰਗ ਜੇਤੂਆਂ ਨੂੰ ਇਨਾਮ ਵੰਡੇ
ਸਾਈਕਲ ਰੇਸ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਤੇ ਹੋਰ। -ਫੋੋਟੋ: ਜੱਸ
Advertisement

ਫਰੀਦਕੋਟ

Advertisement

ਬਾਬਾ ਸ਼ੇਖ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ 2024 ਤੇ ਬਾਬਾ ਸ਼ੇਖ ਫਰੀਦ ਸਾਈਕਲਿੰਗ ਕਲੱਬ ਫਰੀਦਕੋਟ ਵੱਲੋਂ 25 ਕਿਲੋਮੀਟਰ ਪੈਡਲ ਪਹਿਲੀ ਗੋਲਡ ਮੈਡਲ ਸਾਈਕਲ ਰੇਸ ਕਰਵਾਈ ਗਈ। ਜਿਸ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ। ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ ਬਾਬਾ, ਸੰਦੀਪ ਸਿੰਘ ਰਾਜ ਸੂਚਨਾ ਕਮਿਸ਼ਨ ਚੇਅਰਮੈਨ, ਮਨਦੀਪ ਮੌਂਗਾ ਸਕੱਤਰ ਰੈੱਡ ਕਰਾਸ, ਮਹੀਪਇੰਦਰ ਸਿੰਘ ਸੇਖੋਂ, ਮਨਪ੍ਰੀਤ ਧਾਲੀਵਾਲ, ਜਸਬੀਰ ਜੱਸੀ, ਸੁਖਵੰਤ ਸਿੰਘ ਪੱਕਾ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement