ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਧਾਇਕ ਨੇ ਵਿਕਾਸ ਕਾਰਜਾਂ ਲਈ ਚੈੱਕ ਵੰਡੇੇ

06:12 AM Jul 08, 2023 IST
ਪਿੰਡਾਂ ਦੇ ਵਿਕਾਸ ਲਈ ਚੈੱਕ ਵੰਡਦੇ ਹੋਏ ਵਿਧਾਇਕ ਲਖਵੀਰ ਸਿੰਘ ਰਾਏ ਅਤੇ ਹੋਰ। -ਫ਼ੋਟੋ: ਸੂਦ

ਨਿੱਜੀ ਪੱਤਰ ਪੇ੍ਰਕ
ਫਤਹਿਗੜ੍ਹ ਸਾਹਿਬ, 7 ਜੁਲਾਈ
ਹਲਕੇ ਦੇ ਵਿਧਾਇਕ ਐਡ.ਲਖਬੀਰ ਸਿੰਘ ਰਾਏ ਨੇ ਵਿਕਾਸ ਕਾਰਜਾਂ ਲਈ 21 ਪਿੰਡਾਂ ਦੀਆਂ ਪੰਚਾਇਤਾਂ ਨੂੰ ਇਕ ਕਰੋੜ 4 ਲੱਖ ਰੁਪਏ ਦੇ ਚੈੱਕ ਵੰਡੇ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਿੰਡ ਮੂਲੇਪੁੁਰ ਨੂੰ 2 ਲੱਖ 68 ਹਜ਼ਾਰ ਰੁਪਏ ਸੋਲਰ ਪੈਨਲ ਲਈ, ਪਿੰਡ ਹੁੁਸੈਨਪੁੁਰਾ ਨੂੰ 5 ਲੱਖ ਰੁਪਏ ਸੀਵਰੇਜ-ਵਾਟਰ ਸਪਲਾਈ ਲਈ, ਬਧੌਛੀ ਖੁੁਰਦ ਨੂੰ 5 ਲੱਖ ਰੁਪਏ ਸੀਵਰੇਜ ਲਈ, ਖਰੌੜੀ ਨੂੰ 3 ਲੱਖ ਰੁਪਏ ਲਾਈਟਾਂ ਲਈ, ਚੌਰਵਾਲਾ ਨੂੰ 2 ਲੱਖ ਰੁਪਏ ਐਸ. ਸੀ. ਧਰਮਸ਼ਾਲਾ ਲਈ, ਮੀਰਪੁੁਰ ਨੂੰ 6 ਲੱਖ 76 ਹਜ਼ਾਰ ਰੁਪਏ ਸੀਵਰੇਜ-ਵਾਟਰ ਸਪਲਾਈ ਲਈ, ਬਰਕਤਪੁੁਰ ਨੂੰ 7 ਲੱਖ ਸੀਵਰੇਜ ਵਾਟਰ ਸਪਲਾਈ ਲਈ, ਝਿੰਜਰਾ ਨੂੰ 3 ਲੱਖ ਰੁਪਏ ਜਿਮ ਲਈ, ਅਲੀਪੁੁਰ ਸੋਢੀਆਂ ਨੂੰ 2 ਲੱਖ ਰੁਪਏ ਗਲੀਆਂ ਨਾਲੀਆਂ ਲਈ, ਸੁੁਹਾਗਹੇੜੀ ਨੂੰ 5 ਲੱਖ ਰੁਪਏ ਸੀਵਰੇਜ ਵਾਟਰ ਸਪਲਾਈ ਲਈ, ਸੈਦਪੁੁਰਾ ਨੂੰ 5 ਲੱਖ ਰੁਪਏ ਸੀਵਰੇਜ ਲਈ, ਸਾਨੀਪੁੁਰ ਨੂੰ 8 ਲੱਖ ਰੁਪਏ ਸੋਲਰ ਪੈਨਲ, ਲਾਈਟਾਂ, ਸੀਵਰੇਜ ਲਈ, ਬੁੱਲੇਵਾਸ-ਮੁਕੰਦਪੁਰ ਨੂੰ 5 ਲੱਖ ਸੀਵਰੇਜ ਲਈ, ਨੌਲੱਖਾ ਨੂੰ 5 ਲੱਖ ਰੁਪਏ ਸੀਵਰੇਜ-ਪਾਣੀ ਦੀ ਸਪਲਾਈ ਲਈ, ਬਾਲਪੁੁਰ ਨੂੰ 5 ਲੱਖ ਰੁਪਏ ਸੋਲਰ ਪਲਾਂਟ ਲਈ ਦਿੱਤੇ ਗਏ ਹਨ। ਇਸ ਮੌਕੇ ਸਾਬਕਾ ਸਰਪੰਚ ਅਮਰੀਕ ਸਿੰਘ ਬਾਲਪੁੁਰ, ਗੁੁਰਸਤਿੰਦਰ ਸਿੰਘ ਜੱਲ੍ਹਾ, ਪੀ. ਏ. ਬਹਾਦਰ ਖਾਂ, ਗੁੁਰਪ੍ਰੀਤ ਸਿੰਘ ਭਿੰਡਰ, ਸਤੀਸ਼ ਲਟੋਰ, ਬੇਅੰਤ ਰੋਸ਼ਾ, ਗੁੁਰਪ੍ਰੀਤ ਗੁੁਣੀਆ ਮਾਜਰਾ, ਮਨਜੀਤ ਮੁੁਹੰਮਦੀਪੁੁਰ, ਗੁੁਰਜੀਤ ਸਿੰਘ ਬਿੱਟਾ, ਦਰਸ਼ਨ ਕੋਟਲਾ ਜੱਟਾ, ਸੋਹਣ ਸਿੰਘ ਸਰਪੰਚ ਮੁੁਹੰਮਦੀਪੁੁਰ ਆਦਿ ਹਾਜ਼ਰ ਸਨ।

Advertisement

Advertisement
Tags :
ਕਾਰਜਾਂਚੈੱਕਵੰਡੇੇਵਿਕਾਸਵਿਧਾਇਕ
Advertisement