ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਮਿਸ ਤ੍ਰਿੰਝਣ ਮੇਲਾ ਧੀਆਂ ਦਾ’ 8 ਨੂੰ

07:51 AM Sep 05, 2024 IST
ਪੋਸਟਰ ਜਾਰੀ ਕਰਨ ਮੌਕੇ ਹਾਜ਼ਰ ਪ੍ਰਬੰਧਕ। -ਫੋਟੋ: ਗੁਰਿੰਦਰ ਸਿੰਘ

ਲੁਧਿਆਣਾ: ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਟੀਮ ਗੋਗਾ ਦੇ ਸਹਿਯੋਗ ਨਾਲ ‘ਮਿਸ ਤ੍ਰਿੰਝਣ ਮੇਲਾ ਧੀਆਂ ਦਾ’ 8 ਸਤੰਬਰ ਨੂੰ ਬਸੰਤ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਸੰਸਥਾ ਦੀ ਐਕਟਿੰਗ ਪ੍ਰਧਾਨ ਬੀਬੀ ਕਮਲੇਸ਼ ਜਾਂਗੜਾ ਅਤੇ ਮੀਤ ਪ੍ਰਧਾਨ ਨੀਲਮ ਪਨੇਸਰ ਨੇ ਦੱਸਿਆ ਕਿ ਸੰਸਥਾ ਦੇ ਮੁੱਖ ਸਲਾਹਕਾਰ ਸੋਹਣ ਸਿੰਘ ਗੋਗਾ ਦੀ ਦੇਖ-ਰੇਖ ਹੇਠ ਹੋ ਰਹੇ ਇਸ ਮੇਲੇ ਦੌਰਾਨ ਜੇਤੂ ਮੁਟਿਆਰ ਨੂੰ 7500 ਰੁਪਏ, ਰਨਰਅੱਪ ਨੂੰ 3100 ਰੁਪਏ, ਸੈਕਿੰਡ ਰਨਰਅੱਪ ਨੂੰ 1100 ਰੁਪਏ, ਬੇਬੀ ਤ੍ਰਿੰਜਣ ਨੂੰ 1100 ਰੁਪਏ, ਲੰਬੇ ਕੇਸ (ਗੁੱਤ) ਨੂੰ 500 ਰੁਪਏ ਅਤੇ ਸੋਹਣਾ ਪਹਿਰਾਵਾ ਨੂੰ 500 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਸਮਿਤੀ ਸ਼ਰਮਾ, ਜਨਕ ਮਹਾਜਨ, ਮਨਪ੍ਰੀਤ ਕੌਰ, ਹਰਮਿੰਦਰ ਕੌਰ, ਮਨਦੀਪ ਕੌਰ ਬਾਂਸਲ, ਹਰਜੀਤ ਕੌਰ ਭੱਟੀ ਤੇ ਸੁਖਵਿੰਦਰ ਕੌਰ ਗਿੱਲ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement