For the best experience, open
https://m.punjabitribuneonline.com
on your mobile browser.
Advertisement

ਮੈਕਸੀਕੋ: ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ, 12 ਜ਼ਖਮੀ

04:49 PM Aug 07, 2024 IST
ਮੈਕਸੀਕੋ  ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ  12 ਜ਼ਖਮੀ
Advertisement

ਮੈਕਸੀਕੋ ਸਿਟੀ, 7 ਅਗਸਤ
ਮੱਧ ਮੈਕਸੀਕੋ ਸੂਬੇ ਦੇ ਪੁਏਬਲਾ ਦੇ ਗੁਆਡਾਲੁਪੇ ਵਿਕਟੋਰੀਆ ਦੀ ਨਗਰਪਾਲਿਕਾ ਨੇੜੇ ਸੜਕ ਹਾਦਸੇ ਦੌਰਾਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਜਦੋਂ ਸੈਨ ਲੁਈਸ ਐਟੇਕਸਕ ਤੋਂ ਗੁਆਡਾਲੁਪੇ ਵਿਕਟੋਰੀਆ ਤੱਕ ਹਾਈਵੇਅ ਦੇ 4 ਕਿਲੋਮੀਟਰ 'ਤੇ ਦੋ ਵਾਹਨਾਂ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। -ਆਈਏਐਨਐਸ

Advertisement
Advertisement
Author Image

A.S. Walia

View all posts

Advertisement
×