ਐੱਚਡੀਐੱਫਸੀ ਲਿਮਟਿਡ ਦਾ ਐੱਚਡੀਐੱਫਸੀ ਬੈਂਕ ’ਚ ਰਲੇਵਾਂ ਪਹਿਲੀ ਜੁਲਾਈ ਤੋਂ
08:05 PM Jun 29, 2023 IST
ਮੁੰਬਈ, 27 ਜਨਵਰੀ
Advertisement
ਹਾਊਸਿੰਗ ਫਾਇਨਾਂਸ ਕੰਪਨੀ ਐੱਚਡੀਐੱਫਸੀ ਲਿਮਟਿਡ(ਐੱਚਡੀਐੱਫਸੀ) ਦਾ ਨਿੱਜੀ ਖੇਤਰ ਦੇ ਬੈਂਕ ਐੱਚਡੀਐੱਫਸੀ ‘ਚ ਰਲੇਵਾਂ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ। ਐੱਚਡੀਐੱਫਸੀ ਦੇ ਚੇਅਰਮੈਨ ਦੀਪਕ ਪਾਰੇਖ ਨੇ ਅੱਜ ਕਿਹਾ ਕਿ ਰਲੇਵੇਂ ਦੀ ਤਜਵੀਜ਼ ਨੂੰ ਮਨਜ਼ੂਰੀ ਦੇਣ ਲਈ ਐੱਚਡੀਐੱਫਸੀ ਅਤੇ ਐੱਚਡੀਐੱਫਸੀ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ 30 ਜੂਨ ਨੂੰ ਮੀਟਿੰਗ ਕਰਨਗੇ। ਐੱਚਡੀਐੱਫਸੀ ਲਿਮਟਿਡ ਦਾ ਐੱਚਡੀਐੱਫਸੀ ਬੈਂਕ ਵਿੱਚ ਰਲੇਵਾਂ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ।
Advertisement
Advertisement