ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਸ਼ਣ ਮੁਕਾਬਲੇ ਵਿੱਚ ਮਹਿਕਪ੍ਰੀਤ ਮੋਹਰੀ

11:24 PM Sep 18, 2024 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 18 ਸਤੰਬਰ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਦੀ ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਆਫ ਇੰਡੀਆ ਅਤੇ ਜ਼ੂਲੋਜੀਕਲ ਸੁਸਾਇਟੀ ਦੀ ਕਾਲਜ ਯੂਨਿਟ ਨੇ ਅੰਤਰ-ਕਾਲਜ ਮੁਕਾਬਲੇ ਕਰਵਾਏ ਜਿਸ ਵਿਚ ਕੁਇਜ਼, ਰੰਗੋਲੀ ਅਤੇ ਪੋਸਟਰ ਮੁਕਾਬਲਿਆਂ ਤੋਂ ਇਲਾਵਾ ਸੈਮੀਨਾਰ ਵੀ ਕੀਤਾ ਗਿਆ। ਮਾਈਕ੍ਰੋਬਾਇਓਲੋਜਿਸਟਸ ਸੁਸਾਇਟੀ ਆਫ ਇੰਡੀਆ ਦੇ ਕਾਰਜਕਾਰੀ ਸਲਾਹਕਾਰ ਡਾ. ਸਵਰਨਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਪ੍ਰਿੰਸੀਪਲ ਡਾ. ਜੋਤਿਰਮਾਇਆ ਖੱਤਰੀ, ਜ਼ੂਆਲੋਜੀ ਵਿਭਾਗ ਦੇ ਮੁਖੀ ਡਾ. ਕੁਲਵੀਰ ਢੀਂਡਸਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਰੰਗੋਲੀ ਮੁਕਾਬਲਿਆਂ ਲਈ ਵਿਚ ਪਹਿਲਾ ਸਥਾਨ - ਅਨੀਸ਼ਾ (ਡੀਏਵੀ ਕਾਲਜ) ਤੇ ਨੰਦਿਨੀ (ਡੀਏਵੀ ਕਾਲਜ), ਕੁਇਜ਼ ’ਚ ਸਾਰਾ, ਰਿਸ਼ਿਤਾ ਤੇ ਗੁਰਸਿਮਰਨ (ਡੀਏਵੀ ਕਾਲਜ) ਤੇ ਭਾਸ਼ਣ ਮੁਕਾਬਲੇ ਵਿੱਚੋਂ ਮਹਿਕਪ੍ਰੀਤ ਕੌਰ (ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਮੋਹਰੀ ਰਹੀ।

Advertisement
Advertisement