ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਘਾਲਿਆ: ਪਿੰਡ ਵਾਸੀਆਂ ਦੇ ਬੀਐੱਸਐੱਫ ਦੀ ਚੌਕੀ ’ਤੇ ਹਮਲੇ ’ਚ ਦੋ ਜਵਾਨਾਂ ਸਣੇ 5 ਜਖ਼ਮੀ

08:56 PM Jun 29, 2023 IST

ਸ਼ਿਲਾਂਗ, 26 ਜੂਨ

Advertisement

ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ‘ਚ ਐਤਵਾਰ ਰਾਤ ਨੂੰ ਪਿੰਡ ਵਾਸੀਆਂ ਨੇ ਸਰਹੱਦੀ ਚੌਕੀ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਬੀਐੱਸਐੱਫ ਦੇ ਦੋ ਜਵਾਨਾਂ ਸਮੇਤ ਘੱਟੋ-ਘੱਟ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਰਾਜ ਦੀ ਰਾਜਧਾਨੀ ਤੋਂ 100 ਕਿਲੋਮੀਟਰ ਦੱਖਣ ਵੱਲ ਡਾਵਕੀ ਕਸਬੇ ਦੇ ਨੇੜੇ ਉਮਸੀਯਮ ਪਿੰਡ ਵਿੱਚ ਰਾਤ ਕਰੀਬ 10 ਵਜੇ ਭੀੜ ਨੇ ਚੌਕੀ ਉੱਤੇ ਹਮਲਾ ਕਰ ਦਿੱਤਾ। ਬੀਐੱਸਐੱਫ ਮੇਘਾਲਿਆ ਫਰੰਟੀਅਰ ਦੇ ਇੰਸਪੈਕਟਰ ਜਨਰਲ ਪ੍ਰਦੀਪ ਕੁਮਾਰ ਨੇ ਕਿਹਾ, ‘ਪਿਛਲੇ ਕੁਝ ਦਿਨਾਂ ਵਿੱਚ ਅਸੀਂ ਬਹੁਤ ਸਾਰੀ ਸਮੱਗਰੀ ਜ਼ਬਤ ਕੀਤੀ ਹੈ, ਜੋ ਬੰਗਲਾਦੇਸ਼ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਤਸਕਰਾਂ ਦੀ ਪਛਾਣ ਵੀ ਕੀਤੀ ਗਈ। ਇਸ ਕਾਰਵਾਈ ਤੋਂ ਬਾਅਦ ਉਨ੍ਹਾਂ ਨੇ ਚੌਕੀ ‘ਤੇ ਹਮਲਾ ਕਰ ਦਿੱਤਾ ਅਤੇ ਜਵਾਬੀ ਕਾਰਵਾਈ ‘ਚ ਬੀਐੱਸਐੱਫ ਨੂੰ ਹਵਾ ‘ਚ ਗੋਲੀਬਾਰੀ ਕਰਨੀ ਪਈ।’

Advertisement
Advertisement
Tags :
ਹਮਲੇਚੌਕੀਜ਼ਖ਼ਮੀਜਵਾਨਾਂਪਿੰਡਬੀਐੱਸਐੱਫਮੇਘਾਲਿਆਵਾਸੀਆਂ
Advertisement