For the best experience, open
https://m.punjabitribuneonline.com
on your mobile browser.
Advertisement

ਮੇਘਾਲਿਆ: ਪੰਜਾਬੀ ਲੇਨ ਧਮਾਕੇ ਸਬੰਧੀ ਹਥਿਆਰ ਤੇ ਗੋਲਾ-ਬਾਰੂਦ ਜ਼ਬਤ

03:39 PM Mar 14, 2024 IST
ਮੇਘਾਲਿਆ  ਪੰਜਾਬੀ ਲੇਨ ਧਮਾਕੇ ਸਬੰਧੀ ਹਥਿਆਰ ਤੇ ਗੋਲਾ ਬਾਰੂਦ ਜ਼ਬਤ
Advertisement

ਸ਼ਿਲਾਂਗ, 14 ਮਾਰਚ
ਮੇਘਾਲਿਆ ਦੇ ਰੀ-ਭੋਈ ਜ਼ਿਲ੍ਹੇ ਵਿੱਚ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਐੱਚਐੱਨਐੱਲਸੀ ਦੇ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤੇ ਗਏ ਹਨ। ਸੰਗਠਨ ਨਾਲ ਸਬੰਧ ਚਾਰ ਵਿਅਕਤੀਆਂ ਵੱਲੋਂ ਦਿੱਤੀ ਸੂਹ ਦੇ ਆਧਾਰ 'ਤੇ ਪੁਲੀਸ ਨੇ ਇਹ ਜ਼ਬਤੀ ਕੀਤੀ। ਇਨ੍ਹਾਂ ਚਾਰਾਂ ਨੂੰ ਸ਼ਿਲਾਂਗ ਦੇ ਵਿਵਾਦਿਤ ਪੰਜਾਬੀ ਲੇਨ ਇਲਾਕੇ 'ਚ 'ਆਈਈਡੀ' ਧਮਾਕੇ ਦੇ ਮਾਮਲੇ 'ਚ ਨੇ ਗ੍ਰਿਫ਼ਤਾਰ ਕੀਤਾ ਸੀ। ਧਮਾਕੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ।

Advertisement

Advertisement
Author Image

Advertisement
Advertisement
×