For the best experience, open
https://m.punjabitribuneonline.com
on your mobile browser.
Advertisement

ਉੜੀਸਾ ਦੇ ਮੈਡੀਕਲ ਮਾਹਿਰਾਂ ਵੱਲੋਂ ਭੜੌਂਜੀਆਂ ਦਾ ਦੌਰਾ

06:28 AM Mar 30, 2024 IST
ਉੜੀਸਾ ਦੇ ਮੈਡੀਕਲ ਮਾਹਿਰਾਂ ਵੱਲੋਂ ਭੜੌਂਜੀਆਂ ਦਾ ਦੌਰਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 29 ਮਾਰਚ
ਉੜੀਸਾ ਤੋਂ ਆਏ ਮੈਡੀਕਲ ਮਾਹਿਰਾਂ ਆਈਡੀਐੱਸਪੀ ਦੀ ਟੀਮ ਨੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਡਾਕਟਰਾਂ ਦੀ ਟੀਮ ਨਾਲ ਪਿੰਡ ਭੜੌਂਜੀਆਂ ਦੀਆਂ ਬਸਤੀਆਂ ਵਿੱਚ ਫੇਰੀ ਪਾਈ। ਟੀਮ ਨੇ ਜਿੱਥੇ ਪਿੰਡਾਂ ਵਿੱਚ ਮਲੇਰੀਆ ਅਤੇ ਡੇਂਗੂ ਦੇ ਕੇਸਾਂ ਨਾਲ ਸਿੱਝਣ ਦੀ ਕਾਰਜਵਿਧੀ ਸਬੰਧੀ ਜਾਣਕਾਰੀ ਲਈ, ਉੱਥੇ ਪੀਐੱਚਸੀ ਬੂਥਗੜ੍ਹ ਦੀ ਸਮੁੱਚੀ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕੀਤੀ। ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਲਕਜੋਤ ਕੌਰ ਨੇ ਟੀਮ ਦਾ ਸਵਾਗਤ ਕਰਦਿਆਂ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ।

Advertisement

Advertisement
Author Image

joginder kumar

View all posts

Advertisement
Advertisement
×