For the best experience, open
https://m.punjabitribuneonline.com
on your mobile browser.
Advertisement

ਸੀਬਾ ਦੇ ਐੱਮਡੀ ਢੀਂਡਸਾ ਨੂੰ ਸਿੱਖਿਆ ਐਵਾਰਡ ਮਿਲਿਆ

06:49 AM Apr 26, 2024 IST
ਸੀਬਾ ਦੇ ਐੱਮਡੀ ਢੀਂਡਸਾ ਨੂੰ ਸਿੱਖਿਆ ਐਵਾਰਡ ਮਿਲਿਆ
ਕੰਵਲਜੀਤ ਸਿੰਘ ਢੀਂਡਸਾ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
Advertisement

ਲਹਿਰਾਗਾਗਾ: ਇੱਥੇ ਸੁਸਾਇਟੀ ਫਾਰ ਐਜੂਕੇਸ਼ਨ ਐਂਡ ਅਵੇਅਰਨੈੱਸ ਇਨ ਬੈਕਵਰਡ ਏਰੀਆਜ ਵੱਲੋਂ ਇੱਥੇ ਚਲਾਏ ਜਾ ਰਹੇ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਐੱਮਡੀ ਕੰਵਲਜੀਤ ਸਿੰਘ ਢੀਂਡਸਾ ਨੂੰ ਨੋਇਡਾ (ਦਿੱਲੀ) ਵਿੱਚ ਵਿਸ਼ਵ ਚੈਂਬਰ ਆਫ ਮੀਡੀਆ ਐਂਡ ਐਂਟਰਟੇਨਮੈਂਟ ਇੰਡਸਟਰਰੀ ਵੱਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਰਾਸ਼ਟਰੀ ਸਿੱਖਿਆ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੱਜ ਇੱਥੇ ਕੰਵਲਜੀਤ ਸਿੰਘ ਢੀਂਡਸਾ ਨੇ ਇਸ ਐਵਾਰਡ ਲਈ ਧੰਨਵਾਦ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×