For the best experience, open
https://m.punjabitribuneonline.com
on your mobile browser.
Advertisement

ਮਾਇਆਵਤੀ ਨੇ ਭਤੀਜੇ ਆਕਾਸ਼ ਨੂੰ ਕੋਆਰਡੀਨੇਟਰ ਤੇ ‘ਉਤਰਾਧਿਕਾਰੀ’ ਦੇ ਫਰਜ਼ਾਂ ਤੋਂ ਮੁਕਤ ਕੀਤਾ

06:53 AM May 08, 2024 IST
ਮਾਇਆਵਤੀ ਨੇ ਭਤੀਜੇ ਆਕਾਸ਼ ਨੂੰ ਕੋਆਰਡੀਨੇਟਰ ਤੇ ‘ਉਤਰਾਧਿਕਾਰੀ’ ਦੇ ਫਰਜ਼ਾਂ ਤੋਂ ਮੁਕਤ ਕੀਤਾ
Advertisement

ਲਖਨਊ, 7 ਮਈ
ਬਸਪਾ ਮੁਖੀ ਮਾਇਆਵਤੀ ਨੇ ਅੱਜ ਦੇਰ ਰਾਤ ਕਿਹਾ ਕਿ ਉਨ੍ਹਾਂ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਤੇ ਆਪਣੇ ‘ਉੱਤਰਾਧਿਕਾਰੀ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ‘ਐਕਸ’ ਉੱਤੇ ਪੋਸਟ ’ਚ ਕਿਹਾ ਕਿ ਪਾਰਟੀ ਤੇ ਅੰਦੋਲਨ ਦੇ ਹਿੱਤ ਵਿੱਚ ਅਤੇ ਆਨੰਦ ਦੇ ‘ਪੂੁਰਨ ਪਰਿਪੱਕਤਾ’ ਹਾਸਲ ਕਰਨ ਤੱਕ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਹੈ। ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਤੇ ਆਕਾਸ਼ ਦੇ ਪਿਤਾ ਆਨੰਦ ਕੁਮਾਰ ਆਪਣੀਆਂ ਜ਼ਿੰਮੇਵਾਰੀਆਂ ਪਹਿਲਾਂ ਵਾਂਗ ਨਿਭਾਉਂਦੇ ਰਹਿਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×