ਮਾਸਟਰ ਸਲੀਮ ਦਾ ਗੀਤ ‘ਦਮਾਦਮ ਮਸਤ ਕਲੰਦਰ’ ਰਿਲੀਜ਼
10:30 AM Apr 01, 2025 IST
Advertisement
ਚੰਡੀਗੜ੍ਹ: ਲੈੱਟਸ ਗੈੱਟ ਲਾਊਡਰ ਕੰਪਨੀ ਵੱਲੋਂ ਮਾਸਟਰ ਸਲੀਮ ਦਾ ਗੀਤ ’ਦਮਾਦਮ ਮਸਤ ਕਲੰਦਰ-ਰੀਬੂਟਿੰਡ ਐਂਡ ਰੇਵਡ ਲਾਂਚ ਕੀਤਾ ਗਿਆ। ਇਹ ਗੀਤ ਆਧਿਆਤਮਿਕਤਾ ਨੂੰ ਸੰਗੀਤ ਨਾਲ ਜੋੜਦਾ ਹੈ। ਇਹ ਪ੍ਰਸਿੱਧ ਕੱਵਾਲੀ ਦਾ ਨਵਾਂ ਰੂਪ ਹੈ। ਮਾਸਟਰ ਸਲੀਮ ਦੀ ਦਮਦਾਰ ਆਵਾਜ਼ ਅਤੇ ਸੁਲਤਾਨਾ-ਹਸ਼ਮਤ ਦੀ ਜੋੜੀ ਨੇ ਇਸ ਗੀਤ ਵਿੱਚ ਨਵੀਂ ਰੂਹ ਪਾਈ ਹੈ। ਇਹ ਗੀਤ ਸਭਿਆਚਾਰ ਤੇ ਸਰਹੱਦਾਂ ਤੋਂ ਪਾਰ ਦਿਲਾਂ ਨੂੰ ਜੋੜਦਾ ਹੈ। ਮਾਸਟਰ ਸਲੀਮ ਨੇ ਕਿਹਾ ਕਿ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ।
Advertisement
Advertisement
Advertisement
Advertisement