ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲਾਲੜੂ ਖੇਤਰ ’ਚ ਮਾਰਕੀਟਾਂ ਬੰਦ ਪਰ ਦੇਰ ਰਾਤ ਤਕ ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ

08:21 PM Aug 23, 2020 IST

ਪੱਤਰ ਪ੍ਰੇਰਕ
ਲਾਲੜੂ, 23 ਅਗਸਤ

Advertisement

ਹਫਤਾਵਾਰੀ ਲੌਕਡਾਊਨ ਦੇ ਚਲਦੇ ਲਾਲੜੂ ਸਮੇਤ ਇਲਾਕੇ ਦੇ ਸਾਰੇ ਬਾਜ਼ਾਰ ਬੰਦ ਰਹੇ ਪਰ ਸ਼ਰਾਬ ਦੇ ਠੇਕੇ ਆਮ ਦਨਿਾਂ ਵਾਂਗ ਦੇਰ ਰਾਤ ਤੱਕ ਖੁੱਲ੍ਹੇ ਰਹੇ। ਇਸ ਕਾਰਨ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਹਾਤਿਆਂ ਵਿੱਚ ਵੀ ਭੀੜ ਰਹੀ। ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਵੀ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਸਰਕਾਰੀ ਹੁਕਮਾਂ ਮੁਤਾਬਿਕ ਦੁਕਾਨਾਂ ਬੰਦ ਹੋਣ ਦਾ ਸਮਾਂ ਸ਼ਾਮ ਦੇ 6:30 ਵਜੇ ਤੱਕ ਹੈ। ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੇ ਸਪੱਸਟ ਕੀਤਾ ਕਿ ਸ਼ਰਾਬ ਦੇ ਠੇਕਿਆ ਦਾ ਸਮਾਂ ਵੀ ਸ਼ਾਮ 6:30 ਵਜੇ ਤੱਕ ਹੀ ਰੱਖਿਆ ਗਿਆ ਹੈ, ਜਿਹੜੇ ਹੁਕਮਾਂ ਦੀ ਉਲੰਘਣਾ ਕਰਨਗੇੇ, ੳਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Tags :
ਸ਼ਰਾਬਖੁੱਲ੍ਹੇਖੇਤਰਠੇਕੇਮਾਰਕੀਟਾਂਲਾਲੜੂ