ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਲੇਟਫਾਰਮ ਦੇ ਨਿਰਮਾਣ ਕਾਰਨ ਕਈ ਰੇਲਗੱਡੀਆਂ ਰੱਦ

10:37 AM Sep 13, 2023 IST

ਪੱਤਰ ਪ੍ਰੇਰਕ
ਜਲੰਧਰ, 12 ਸਤੰਬਰ
ਵਿਰਾਂਗਣ ਲਕਸ਼ਮੀ ਬਾਈ ਝਾਂਸੀ ਸਟੇਸ਼ਨ ਦੇ ਪਲੇਟਫਾਰਮ ਚਾਰ ’ਚ ਵਾਸ਼ੇਬਲ ਅਪ੍ਰੇਸ਼ਨ ਦੇ ਨਿਰਮਾਣ ਕਾਰਨ ਰੇਲਵੇ ਵੱਲੋਂ ਰੱਦ ਕੀਤੀਆਂ ਗਈਆਂ 22 ਰੇਲਗੱਡੀਆਂ ’ਚੋਂ ਜਲੰਧਰ ਤੇ ਜਲੰਧਰ ਕੈਂਟ ਸਟੇਸ਼ਨ ਨਾਲ ਸਬੰਧਤ ਛੇ ਰੇਲ ਗੱਡੀਆਂ ਸ਼ਾਮਲ ਹਨ। ਇਸ ਕਾਰਨ ਫਿਰੋਜ਼ਪੁਰ ਕੈਂਟ-ਛਿੰਦਵਾੜਾ 14624 ਤੇ ਕੋਰਬਾ-ਅੰਮਿਤਸਰ 18237 ਨੂੰ ਸੋਮਵਾਰ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਦੁਰਗਾ-ਜੰਮੂਤਵੀ 12549 ਨੂੰ 22, 26, 29 ਸਤੰਬਰ, ਜੰਮੂਤਵੀ ਦੁਰਗਾ 12550 ਨੂੰ 14, 21, 28 ਸਤੰਬਰ, ਫਿਰੋਜ਼ਪੁਰ ਕੈਂਟ-ਛਿੰਦਵਾੜਾ 14624 ਨੂੰ 29 ਸਤੰਬਰ, ਛਿੰਦਵਾੜਾ -ਫਿਰੋਜ਼ਪੁਰ ਕੈਂਟ 14623 ਨੂੰ 12, 30 ਸਤੰਬਰ, ਕੋਰਬਾ-ਅੰਮ੍ਰਿਤਸਰ 18237 ਨੂੰ 28 ਸਤੰਬਰ ਤੱਕ, ਅੰਮ੍ਰਿਤਸਰ -ਕੋਰਬਾ 18238 ਨੂੰ 13 ਤੋਂ 30 ਸਤੰਬਰ ਤੱਕ ਰੱਦ ਕੀਤਾ ਗਿਆ ਹੈ। ਰੇਲ ਗੱਡੀਆ ਰੱਦ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਆਉਣਗੀਆਂ।

Advertisement

Advertisement