ਮਾਨਸਾ: ਪੰਜਾਬ ਕੈਬਨਿਟ ਵਾਲੀ ਥਾਂ ਪੁੱਜੇ ਬਲਕੌਰ ਸਿੱਧੂ ਨੂੰ ਪੁਲੀਸ ਨੇ ਮੋੜਿਆ
07:28 PM Jun 23, 2023 IST
Advertisement
ਮਾਨਸਾ, 10 ਜੂਨ
Advertisement
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਬੱਚਤ ਭਵਨ ਕੋਲ ਅਚਨਚੇਤ ਪੁੱਜ ਗਏ ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਭਾਜੜਾਂ ਪੈ ਗਈਆਂ। ਐੱਸਐੱਸਪੀ ਮਾਨਸਾ ਡਾ. ਨਾਨਕ ਸਿੰਘ ਉਨ੍ਹਾਂ ਨੂੰ ਉੱਥੋਂ ਮੋੜ ਲਿਆਏ ਤੇ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਗੱਲਬਾਤ ਕੀਤੀ।
Advertisement