ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੀਪੁਰ: ਰਾਹੁਲ ਅੱਜ ਮੋਇਰਾਂਗ ਕਸਬੇ ਦੇ ਰਾਹਤ ਕੈਂਪਾਂ ਦਾ ਕਰਨਗੇ ਦੌਰਾ ਤੇ ਇੰਫਾਲ ’ਚ ਮਿਲਣਗੇ ਬੁੱਧੀਜੀਵੀਆਂ ਤੇ ਨਾਗਰਿਕ ਸੰਗਠਨਾਂ ਨੂੰ

02:34 PM Jun 30, 2023 IST

ਇੰਫਾਲ, 30 ਜੂਨ

Advertisement

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਮਨੀਪੁਰ ਦੇ ਮੋਇਰਾਂਗ ਕਸਬੇ ਵਿੱਚ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਪਾਰਟੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮਨੀਪੁਰ ਦੀ ਰਾਜਧਾਨੀ ਵਿੱਚ ਰਾਹਤ ਕੈਂਪਾਂ ਦਾ ਦੌਰਾ ਕਰਨ ਤੋਂ ਇਲਾਵਾ ਸ੍ਰੀ ਗਾਂਧੀ ਦਿਨ ਵੇਲੇ ਇੰਫਾਲ ਵਿੱਚ ਕੁਝ ਬੁੱਧੀਜੀਵੀਆਂ ਅਤੇ ਨਾਗਰਿਕ ਸਮਾਜ ਸੰਗਠਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕਰਨਗੇ। ਵੀਰਵਾਰ ਨੂੰ ਸ੍ਰੀ ਰਾਹੁਲ ਨੇ ਜਾਤੀ ਦੰਗਿਆਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਸਬਿਆਂ ਵਿੱਚੋਂ ਇੱਕ ਚੂਰਾਚਾਂਦਪੁਰ ਵਿੱਚ ਰਾਹਤ ਕੈਂਪਾਂ ਦਾ ਦੌਰਾ ਕੀਤਾ।

Advertisement

Advertisement
Tags :
ਇੰਫਾਲਸੰਗਠਨਾਂਕਸਬੇਕਰਨਗੇਕੈਂਪਾਂਦੌਰਾਨਾਗਰਿਕਬੁੱਧੀਜੀਵੀਆਂਮਨੀਪੁਰਮਿਲਣਗੇਮੋਇਰਾਂਗਰਾਹਤਰਾਹੁਲ
Advertisement