For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬੀਐੱਸਐੱਫ ਦਾ ਜਵਾਨ ਸ਼ਹੀਦ ਤੇ ਦੋ ਜਵਾਨ ਜ਼ਖ਼ਮੀ

10:45 PM Jun 23, 2023 IST
ਮਨੀਪੁਰ  ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੌਰਾਨ ਬੀਐੱਸਐੱਫ ਦਾ ਜਵਾਨ ਸ਼ਹੀਦ ਤੇ ਦੋ ਜਵਾਨ ਜ਼ਖ਼ਮੀ
Advertisement

ਇੰਫਾਲ, 6 ਜੂਨ

Advertisement

ਮਨੀਪੁਰ ਦੇ ਸੇਰੌ ਇਲਾਕੇ ਵਿੱਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਕਾਰਨ ਬੀਐੱਸਐੱਫ ਦਾ ਜਵਾਨ ਸ਼ਹੀਦ ਹੋ ਗਿਆ, ਜਦ ਕਿ ਅਸਾਮ ਰਾਈਫਲਜ਼ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਸ਼ਹੀਦ ਹੋਣ ਵਾਲੇ ਦੀ ਪਛਾਣ ਸਿਪਾਹੀ ਰਣਜੀਤ ਯਾਦਵ ਵਜੋਂ ਹੋਈ ਹੈ।

Advertisement
Advertisement
Advertisement
×