For the best experience, open
https://m.punjabitribuneonline.com
on your mobile browser.
Advertisement

ਮਨੀਪੁਰ: ਹਥਿਆਰ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ

06:58 AM Oct 11, 2024 IST
ਮਨੀਪੁਰ  ਹਥਿਆਰ ਅਤੇ ਗੋਲਾ ਬਾਰੂਦ ਦਾ ਜ਼ਖੀਰਾ ਬਰਾਮਦ
Advertisement

ਇੰਫਾਲ: ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿੰਨ ਦਿਨਾਂ ਦੌਰਾਨ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਜ਼ਬਤ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਬੁੱਧਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੀ ਚੰਫਾਈ ਪਹਾੜੀ ’ਤੇ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨੇ ਐੱਮ-16 ਰਾਈਫਲ, .22 ਰਾਈਫਲ, ਦੋ ਐੱਸਐੱਲਆਰ, ਦੇਸੀ ਸਟੇਨ ਗੰਨ, ਦੋ ਕਾਰਬਾਈਨ, ਨੌਂ ਐੱਮਐੱਮ ਦੀਆਂ ਅੱਠ ਦੇਸੀ ਪਿਸਤੌਲ, ਤਿੰਨ ਮੈਗਜ਼ੀਨ ਅਤੇ ਦੋ ਇੰਚ ਦੇ 12 ਮੋਰਟਾਰ ਜ਼ਬਤ ਕੀਤੇ ਗਏ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement