For the best experience, open
https://m.punjabitribuneonline.com
on your mobile browser.
Advertisement

ਡਬਲਿਊਟੀਟੀ ਚੈਂਪੀਅਨਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਾਰੀ ਮਨਿਕਾ ਬੱਤਰਾ

11:14 AM Oct 27, 2024 IST
ਡਬਲਿਊਟੀਟੀ ਚੈਂਪੀਅਨਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਹਾਰੀ ਮਨਿਕਾ ਬੱਤਰਾ
Advertisement

ਨਵੀਂ ਦਿੱਲੀ, 27 ਅਕਤੂਬਰ
ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਫਰਾਂਸ ਦੇ ਮੌਂਟਪੇਲੀਅਰ ਵਿਚ ਚੱਲ ਰਹੇ ਡਬਲਿਊਟੀਟੀ ਚੈਂਪੀਅਨਜ਼ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਬੱਤਰਾ ਕੁਆਰਟਰ ਫਾਈਨਲ ਵਿਚ ਚੀਨ ਦੀ ਕਿਆਨ ਤਿਆਨਈ ਤੋਂ ਸਿੱਧੇ ਗੇਮਾਂ ਵਿਚ 8-11, 8-11 ਤੇ 10-12 ਨਾਲ ਹਾਰ ਗਈ। -ਪੀਟੀਆਈ

Advertisement

Advertisement
Advertisement
Author Image

Advertisement