For the best experience, open
https://m.punjabitribuneonline.com
on your mobile browser.
Advertisement

ਪੱਛਮੀ ਬੰਗਾਲ ਦੇ ਸਿਲੀਗੁੜੀ ’ਚ ਅੰਬ ਮੇਲਾ: ਪੌਣੇ ਤਿੰਨ ਲੱਖ ਰੁਪਏ ਕਿਲੋ ਵਾਲਾ ਅੰਬ ਖਿੱਚ ਦਾ ਕੇਂਦਰ

07:28 PM Jun 23, 2023 IST
ਪੱਛਮੀ ਬੰਗਾਲ ਦੇ ਸਿਲੀਗੁੜੀ ’ਚ ਅੰਬ ਮੇਲਾ  ਪੌਣੇ ਤਿੰਨ ਲੱਖ ਰੁਪਏ ਕਿਲੋ ਵਾਲਾ ਅੰਬ ਖਿੱਚ ਦਾ ਕੇਂਦਰ
Advertisement

ਸਿਲੀਗੁੜੀ (ਪੱਛਮੀ ਬੰਗਾਲ), 10 ਜੂਨ

Advertisement

ਸਿਲੀਗੁੜੀ ਦੇ ਤਿੰਨ ਦਿਨ ਚੱਲਣ ਵਾਲੇ 7ਵੇਂ ਅੰਬ ਮੇਲੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ 2.75 ਲੱਖ ਰੁਪਏ ਪ੍ਰਤੀ ਕਿਲੋ ਦੀ ਕੀਮਤ ਵਾਲਾ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ ‘ਮਿਆਜ਼ਕੀ’ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ। ਮੇਲਾ ਬੀਤੇ ਦਿਨ ਸ਼ੁਰੂ ਹੋਇਆ ਸੀ। ਮੇਲੇ ਵਿੱਚ ਅੰਬਾਂ ਦੀਆਂ 262 ਤੋਂ ਵੱਧ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਤੇ ਪੱਛਮੀ ਬੰਗਾਲ ਦੇ ਨੌਂ ਜ਼ਿਲ੍ਹਿਆਂ ਦੇ 55 ਉਤਪਾਦਕ ਇਸ ਵਿੱਚ ਹਿੱਸਾ ਲੈ ਰਹੇ ਹਨ।

Advertisement
Advertisement
Advertisement
×