For the best experience, open
https://m.punjabitribuneonline.com
on your mobile browser.
Advertisement

ਮਾਲੀਵਾਲ ਕੁੱਟਮਾਰ ਮਾਮਲਾ: ਅਦਾਲਤ ਨੇ ਬਿਭਵ ਕੁਮਾਰ ਦਾ ਜੁਡੀਸ਼ਲ ਰਿਮਾਂਡ 13 ਸਤੰਬਰ ਤੱਕ ਵਧਾਇਆ

03:19 PM Aug 24, 2024 IST
ਮਾਲੀਵਾਲ ਕੁੱਟਮਾਰ ਮਾਮਲਾ  ਅਦਾਲਤ ਨੇ ਬਿਭਵ ਕੁਮਾਰ ਦਾ ਜੁਡੀਸ਼ਲ ਰਿਮਾਂਡ 13 ਸਤੰਬਰ ਤੱਕ ਵਧਾਇਆ
Advertisement

ਨਵੀਂ ਦਿੱਲੀ, 24 ਅਗਸਤ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿਚ ਤੀਸ ਹਜ਼ਾਰੀ ਅਦਾਲਤ ਨੇ ਬਿਭਵ ਕੁਮਾਰ (ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਹਿਯੋਗੀ) ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਹੈ।

Advertisement

Advertisement
Advertisement
Author Image

Advertisement