ਮਲੇਸ਼ੀਆ ਦੇ ਸਾਬਕਾ ਪ੍ਰਧਾਨ ਮੰਤਰੀ ਨਜੀਬ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ 12 ਸਾਲ ਦੀ ਸਜ਼ਾ
01:00 PM Jul 28, 2020 IST
Advertisement
ਕੁਆਲਾਲੰਪੁਰ, 28 ਜੁਲਾਈ
Advertisement
ਮਲੇਸ਼ੀਆ ਦੀ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਨਜੀਬ ਰਜ਼ਾਕ ਨੂੰ ਅਰਬਾਂ ਡਾਲਰ ਦੇ ਸਰਕਾਰੀ ਨਿਵੇਸ਼ ਦੀ ਲੁੱਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਪਹਿਲੇ ਮੁਕੱਦਮੇ ਵਿਚ ਦੋਸ਼ੀ ਕਰਾਰ ਦਿੰਦਿਆਂ 12 ਸਾਲ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਨਜੀਬ ਦੀ ਪਾਰਟੀ ਦੇ ਨਵੇਂ ਸੱਤਾਧਾਰੀ ਗੱਠਜੋੜ ਵਿਚ ਇਕ ਵੱਡੀ ਸਹਿਯੋਗੀ ਵਜੋਂ ਪਾਰਟੀ ਵਿਚ ਸ਼ਾਮਲ ਹੋਣ ਤੋਂ ਪੰਜ ਮਹੀਨਿਆਂ ਬਾਅਦ ਆਇਆ ਹੈ। ਬਹੁ-ਅਰਬ ਡਾਲਰ ਦੇ ਘੁਟਾਲੇ ਕਾਰਨ ਲੋਕਾਂ ਨੇ ਨਜੀਬ ਦੀ ਪਾਰਟੀ ਨੂੰ ਸਾਲ 2018 ਵਿੱਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
Advertisement
Advertisement