For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਡਿੱਗਿਆ, 4 ਜ਼ਖ਼ਮੀ

03:36 PM Aug 24, 2024 IST
ਮਹਾਰਾਸ਼ਟਰ  ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਡਿੱਗਿਆ  4 ਜ਼ਖ਼ਮੀ
Advertisement

ਪੁਣੇ, 24 ਅਗਸਤ
ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਹੈਲੀਕਾਪਟਰ ਪੁਣੇ ਦੇ ਪੌਡ ਨੇੜੇ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਹ ਨਿੱਜੀ ਕੰਪਨੀ ਦਾ ਹੈਲੀਕਾਪਟਰ ਸੀ। ਹਾਦਸੇ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗਿਆ। ਹੈਲੀਕਾਪਟਰ ਦੇ ਕੈਪਟਨ ਨੂੰ ਹਸਪਤਾਲ ਲਿਜਾਇਆ ਗਿਆ ਹੈ ਤੇ ਬਾਕੀ ਤਿੰਨ ਦੀ ਹਾਲਤ ਸਥਿਰ ਹੈ।

Advertisement

Advertisement
Advertisement
Author Image

Advertisement