For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ ਮੰਤਰੀ ਮੰਡਲ ਨੇ ਵਰਸੋਵਾ-ਬਾਂਦਰਾ ਸੀ-ਲਿੰਕ ਦਾ ਨਾਂ ਵੀਰ ਸਾਵਰਕਰ ਸੇਤੂ ਰੱਖਣ ਦਾ ਫ਼ੈਸਲਾ ਕੀਤਾ

07:20 PM Jun 29, 2023 IST
ਮਹਾਰਾਸ਼ਟਰ ਮੰਤਰੀ ਮੰਡਲ ਨੇ ਵਰਸੋਵਾ ਬਾਂਦਰਾ ਸੀ ਲਿੰਕ ਦਾ ਨਾਂ ਵੀਰ ਸਾਵਰਕਰ ਸੇਤੂ ਰੱਖਣ ਦਾ ਫ਼ੈਸਲਾ ਕੀਤਾ
Advertisement

ਮੁੰਬਈ, 28 ਜੂਨ

Advertisement

ਮਹਾਰਾਸ਼ਟਰ ਮੰਤਰੀ ਮੰਡਲ ਨੇ ਵਰਸੋਵਾ-ਬਾਂਦਰਾ ਸੀ-ਲਿੰਕ ਦਾ ਨਾਂ ਵੀਰ ਸਾਵਰਕਰ ਸੇਤੂ ਰੱਖਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਮੰਤਰੀ ਮੰਡਲ ਨੇ ਮੁੰਬਈ ਟਰਾਂਸ ਹਾਰਬਰ ਲਿੰਕ ਦਾ ਨਾਮ ਅਟਲ ਬਿਹਾਰੀ ਵਾਜਪਾਈ ਸਮ੍ਰਿਤੀ ਨਹਾਵਾ ਸ਼ੇਵਾ ਅਟਲ ਸੇਤੂ ਰੱਖਣ ਦਾ ਫੈਸਲਾ ਕੀਤਾ ਹੈ।

Advertisement
Tags :
Advertisement
Advertisement
×