For the best experience, open
https://m.punjabitribuneonline.com
on your mobile browser.
Advertisement

ਮਹਾਰਾਸ਼ਟਰ: ਮਹਾਵਿਕਾਸ ਅਗਾੜੀ ’ਚ ਸਮਝੌਤਾ, ਸ਼ਿਵ ਸੈਨਾ(ਯੂੀਬੀਟੀ) 21, ਕਾਂਗਰਸ 17 ਤੇ ਐੱਨਸੀਪੀ(ਐੱਸਪੀ) 10 ਲੋਕ ਸਭਾ ਸੀਟਾਂ ’ਤੇ ਲੜਨਗੇ ਚੋਣ

12:47 PM Apr 09, 2024 IST
ਮਹਾਰਾਸ਼ਟਰ  ਮਹਾਵਿਕਾਸ ਅਗਾੜੀ ’ਚ ਸਮਝੌਤਾ  ਸ਼ਿਵ ਸੈਨਾ ਯੂੀਬੀਟੀ  21  ਕਾਂਗਰਸ 17 ਤੇ ਐੱਨਸੀਪੀ ਐੱਸਪੀ  10 ਲੋਕ ਸਭਾ ਸੀਟਾਂ ’ਤੇ ਲੜਨਗੇ ਚੋਣ
Advertisement

ਮੁੰਬਈ, 9 ਅਪਰੈਲ
ਵਿਰੋਧੀ ਧਿਰ ਮਹਾ ਵਿਕਾਸ ਅਗਾੜੀ ਨੇ ਮਹਾਰਾਸ਼ਟਰ ’ਚ ਲੋਕ ਸਭਾ ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਸੀਟ ਸਮਝੌਤੇ ਮੁਤਾਬਕ ਸ਼ਿਵ ਸੈਨਾ (ਯੂਬੀਟੀ) 21, ਕਾਂਗਰਸ 17 ਅਤੇ ਐੱਨਸੀਪੀ (ਐੱਸਪੀ) 10 ਲੋਕ ਸਭਾ ਸੀਟਾਂ 'ਤੇ ਚੋਣ ਲੜੇਗੀ। ਇਸ ਸਮਝੌਤੇ ਦਾ ਐਲਾਨ ਐੱਨਸੀਪੀ (ਐੱਸਪੀ) ਦੇ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਊਧਵ ਠਾਕਰੇ ਅਤੇ ਕਾਂਗਰਸ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਕੀਤਾ।

Advertisement

Advertisement
Author Image

Advertisement
Advertisement
×