ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਜਾ ਅੱਜ ਸਰੋਵਰ ਵਿੱਚ ਛੱਠ ਪੂਜਾ ਕੀਤੀ

08:06 AM Nov 09, 2024 IST
ਸਰੋਵਰ ਵਿੱਚ ਔਰਤਾਂ ਪੂਜਾ ਕਰਦੀਆਂ ਹੋਈਆਂ।

ਖਰੜ (ਸ਼ਸ਼ੀ ਪਾਲ ਜੈਨ):

Advertisement

ਮਹਾਰਾਜਾ ਅੱਜ ਸਰੋਵਰ ਵਿੱਚ ਛੱਠ ਕਮੇਟੀ ਵੱਲੋਂ ਛੱਠ ਪੂਜਾ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨਾਂ ਛੱਠ ਪੂਜਾ ਦੀ ਵਧਾਈ ਦਿੰਦਿਆਂ ਪਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਰੁਚੀ ਵਧਾਉਣ। ਇਸ ਮੌਕੇ ਛੱਠ ਕਮੇਟੀ ਦੇ ਪ੍ਰਧਾਨ ਨਵ ਕੁਮਾਰ ਨੇ ਕਿਹਾ ਕਿ ਮਾਤਾ ਦੀ ਪੂਜਾ ਕਰਨ ਤੋਂ ਪਹਿਲਾਂ ਉਹ 4 ਦਿਨ ਤੱਕ ਭੁੱਖੇ ਰਹਿੰਦੇ ਹਨ ਅਤੇ ਲੋਕ ਡੰਡੌਤ ਕਰ ਕੇ ਪਹੁੰਚਦੇ ਹਨ। ਇਸ ਮੌਕੇ ਪਰਵਾਸੀ ਵਿਅਕਤੀਆਂ ਵੱਲੋਂ ਅੱਜ ਸਰੋਵਰ ਵਿੱਚ ਪਾਣੀ ਵਿੱਚ ਖੜ ਕੇ ਛੱਠ ਮਾਤਾ ਦੀ ਪੂਜਾ ਕੀਤੀ ਅਤੇ ਫਲ, ਮਠਿਆਈਆਂ ਅਤੇ ਹੋਰ ਹਰੇ ਪਦਾਰਥ ਲੈ ਕੇ ਪਾਣੀ ਵਿਚ ਦੀਪਕ ਵੀ ਜਲਾਏ ਅਤੇ ਉਨ੍ਹਾਂ ਨੇ ਆਪਣੀ ਮਨੋਕਾਮਨਾ ਪੂਰੀ ਹੋਣ ਲਈ ਪ੍ਰਾਰਥਨਾ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਤੋਂ ਇਲਾਵਾ ਕੌਂਸਲਰ ਮੌਜੂਦ ਸਨ।

Advertisement
Advertisement