ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੱਧ ਪ੍ਰਦੇਸ਼: ਸਾਬਕਾ ਸੰਸਦ ਮੈਂਬਰ ਪਟੇਲ ਤੇ ਸਾਬਕਾ ਵਿਧਾਇਕ ਤ੍ਰਿਪਾਠੀ ਬਸਪਾ ’ਚ ਸ਼ਾਮਲ

09:55 PM Mar 21, 2024 IST
ਭੋਪਾਲ, 21 ਮਾਰਚ 
Advertisement

ਮੱਧ ਪ੍ਰਦੇਸ਼ ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰ ਬੁੱਧ ਸੇਨ ਪਟੇਲ, ਸਾਬਕਾ ਭਾਜਪਾ ਵਿਧਾਇਕ ਨਾਰਾਇਣ ਤ੍ਰਿਪਾਠੀ ਤੇ ਕਾਂਗਰਸੀ ਮੈਂਬਰ ਲਕਸ਼ਮਣ ਅਹੀਰਵਰ ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਉਕਤ ਨੇਤਾਵਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਮਗਰੋਂ ਬਸਪਾ ਦੇ ਸੂਬਾ ਪ੍ਰਧਾਨ ਰਮਾਕਾਂਤ ਪਿੱਪਲ ਨੇ ਆਖਿਆ ਉਹ ਬਸਪਾ ਮੁਖੀ ਮਾਇਆਵਤੀ ਦੀ ਲੀਡਰਸ਼ਿਪ ਤੋਂ ਪ੍ਰਭਾਵਿਤ ਹੋਏ ਹਨ। ਸੂਤਰਾਂ ਮੁਤਾਬਕ ਰੇਵਾ, ਸਤਨਾ ਤੇ ਟੀਕਮਗੜ੍ਹ ਸੰਸਦੀ ਹਲਕਿਆਂ ਤੋਂ ਬਸਪਾ ਦੀ ਟਿਕਟ ਲਈ ਕ੍ਰਮਵਾਰ ਪਟੇਲ, ਤ੍ਰਿਪਾਠੀ ਅਤੇ ਅਹੀਰਵਰ ਦੇ ਨਾਂ ’ਤੇ ਵਿਚਾਰੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬਸਪਾ ਜਲਦੀ ਹੀ ਮੱਧ ਪ੍ਰਦੇਸ਼ ’ਚ ਸਾਰੇ 29 ਹਲਕਿਆਂ ਲਈ ਉਮੀਦਵਾਰਾਂ ਦੇ ਨਾਂਵਾਂ ਦੇ ਐਲਾਨ ਕਰੇਗੀ। -ਪੀਟੀਆਈ

 

Advertisement

 

 

 

Advertisement
Advertisement