For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: ਸਾਬਕਾ ਆਰਐੱਸਐੱਸ ਮੁਖੀ ਗੋਲਵਾਲਕਰ ਖਿਲਾਫ਼ ਵਿਵਾਦਿਤ ਟਿੱਪਣੀ ਲਈ ਦਿਗਵਿਜੈ ਸਿੰਘ ਖਿਲਾਫ਼ ਕੇਸ ਦਰਜ

02:16 PM Jul 09, 2023 IST
ਮੱਧ ਪ੍ਰਦੇਸ਼  ਸਾਬਕਾ ਆਰਐੱਸਐੱਸ ਮੁਖੀ ਗੋਲਵਾਲਕਰ ਖਿਲਾਫ਼ ਵਿਵਾਦਿਤ ਟਿੱਪਣੀ ਲਈ ਦਿਗਵਿਜੈ ਸਿੰਘ ਖਿਲਾਫ਼ ਕੇਸ ਦਰਜ
Advertisement

ਭੋਪਾਲ/ਇੰਦੌਰ, 9 ਜੁਲਾਈ
ਇੰਦੌਰ ਪੁਲੀਸ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਸਾਬਕਾ ਮੁਖੀ ਐੱਮ.ਐੱਸ.ਗੋਲਵਾਲਕਰ ਖਿਲਾਫ਼ ਕਥਿਤ ਸੋਸ਼ਲ ਮੀਡੀਆ ’ਤੇ ਵਿਵਾਦਿਤ ਪੋਸਟ ਸਾਂਝੀ ਕਰਨ ਬਦਲੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ। ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਆਗੂ ’ਤੇ ਇਸ ਪੋਸਟ ਜ਼ਰੀਏ ‘ਗ਼ਲਤ ਜਾਣਕਾਰੀ’ ਫੈਲਾਉਣ ਤੇ ਸਮਾਜਿਕ ਨਫ਼ਰਤ ਦਾ ਮਾਹੌਲ ਸਿਰਜਣ ਦਾ ਦੋਸ਼ ਲਾਇਆ ਹੈ। -ਪੀਟੀਆਈ

Advertisement

Advertisement
Tags :
Author Image

Advertisement
Advertisement
×