For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼: 13 ਸਾਲ ਦੀ ਲੜਕੀ ਨਾਲ 3 ਨਾਬਾਲਗਾਂ ਨੇ ਸਮੂਹਿਕ ਜਬਰ ਜਨਾਹ ਕੀਤਾ

11:20 AM Jun 19, 2024 IST
ਮੱਧ ਪ੍ਰਦੇਸ਼  13 ਸਾਲ ਦੀ ਲੜਕੀ ਨਾਲ 3 ਨਾਬਾਲਗਾਂ ਨੇ ਸਮੂਹਿਕ ਜਬਰ ਜਨਾਹ ਕੀਤਾ
Advertisement

ਗੁਨਾ (ਮੱਧ ਪ੍ਰਦੇਸ਼), 19 ਜੂਨ
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ 13 ਸਾਲਾ ਲੜਕੀ ਨਾਲ ਤਿੰਨ ਨਾਬਾਲਗਾਂ ਵੱਲੋਂ ਜਬਰ ਜਨਾਹ ਕਰਨ ਵਾਲੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਲੜਕੀ ਜਦੋਂ ਡੰਗਰਾਂ ਲਈ ਚਾਰਾ ਲੈਣ ਨਿਕਲੀ ਤਾਂ 16-17 ਸਾਲ ਦੇ ਨਾਬਾਲਗਾਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਪੁਲੀਸ ਨੇ ਦੱਸਿਆ ਕਿ ਇਸ ਸਬੰਧੀ ਪ੍ਰੋਟੈਕਸ਼ਨ ਆਫ ਚਿਲਡਰਨ ਫਰਾਮ ਸੈਕਸੁਅਲ ਆਫੈਂਸ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement

Advertisement
Advertisement
Author Image

Advertisement