For the best experience, open
https://m.punjabitribuneonline.com
on your mobile browser.
Advertisement

ਲੂਥਰਾ ਦੀ ਕਿਤਾਬ ‘ਉਨਸ’ ਪੰਜ ਭਾਸ਼ਾਵਾਂ ’ਚ ਲੋਕ ਅਰਪਣ

06:36 AM Aug 12, 2024 IST
ਲੂਥਰਾ ਦੀ ਕਿਤਾਬ ‘ਉਨਸ’ ਪੰਜ ਭਾਸ਼ਾਵਾਂ ’ਚ ਲੋਕ ਅਰਪਣ
ਚੰਡੀਗੜ੍ਹ ਵਿੱਚ ਕਿਤਾਬ ‘ਉਨਸ’ ਲੋਕ ਅਰਪਣ ਕਰਦੇ ਹੋਏ ਪਤਵੰਤੇ।
Advertisement

ਚੰਡੀਗੜ੍ਹ: ਥੀਏਟਰ, ਫਿਲਮ ਨਿਰਦੇਸ਼ਕ ਤੇ ਕਵਿੱਤਰੀ ਨਿਸ਼ਾ ਲੂਥਰਾ ਹਿੰਦੀ ਕਾਵਿ ਪੁਸਤਕ ‘ਉਨਸ’ ਵੱਖ-ਵੱਖ ਭਾਸ਼ਾਵਾਂ ਵਿੱਚ ਅੱਜ ਚੰਡੀਗੜ੍ਹ ਵਿੱਚ ਲੋਕ ਅਰਪਣ ਕੀਤੀ ਗਈ। ਇਹ ਸਮਾਗਮ ਸੈਕਟਰ-10 ਵਿੱਚ ਸਥਿਤ ਗਵਰਨਮੈਂਟ ਮਿਊਜ਼ੀਅਮ ਐਂਡ ਆਰਟ ਗੈਲਰੀ ਦੇ ਆਡੀਟੋਰੀਅਮ ਵਿੱਚ ਕਰਵਾਇਆ ਗਿਆ। ਓਮ ਪੁਰੀ ਫਾਊਂਡੇਸ਼ਨ ਦੀ ਸੰਸਥਾਪਕ ਨੰਦਿਤਾ ਪੁਰੀ ਨੇ ਕਿਹਾ ਕਿ ਨਿਸ਼ਾ ਦੇ ਹਿੰਦੀ ਕਾਵਿ ਸੰਗ੍ਰਹਿ ‘ਉਨਸ’ ਦਾ 5 ਵੱਖ-ਵੱਖ ਭਾਸ਼ਾਵਾਂ ਪੰਜਾਬੀ, ਉਰਦੂ, ਅਸਾਮੀ, ਅੰਗਰੇਜ਼ੀ ਅਤੇ ਫਰਾਂਸੀਸੀ ’ਚ ਅਨੁਵਾਦ ਕੀਤਾ ਗਿਆ ਹੈ। ਨਿਸ਼ਾ ਲੂਥਰਾ ਨੇ ਕਿਹਾ ਕਿ ‘ਉਨਸ’ ਕਿਤਾਬ 12 ਮਾਰਚ 2022 ਨੂੰ ਰਿਲੀਜ਼ ਕੀਤੀ ਗਈ ਸੀ। -ਟ੍ਰਿਬਿਊਨ ਨਿਊਜ਼ ਸਰਵਿਸ

Advertisement

Advertisement
Advertisement
Author Image

Advertisement