For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ: ਕਰੋੜਾਂ ਦੀ ਹੈਰੈਇਨ ਸਣੇ ਦੋ ਨੌਜਵਾਨ ਕਾਬੂ

03:10 PM Mar 31, 2024 IST
ਲੁਧਿਆਣਾ  ਕਰੋੜਾਂ ਦੀ ਹੈਰੈਇਨ ਸਣੇ ਦੋ ਨੌਜਵਾਨ ਕਾਬੂ
Advertisement

ਲੁਧਿਆਣਾ, 31 ਮਾਰਚ
ਇਥੋਂ ਦੀ ਐਸਟੀਐਫ ਨੇ ਦੋ ਕਿਲੋ ਦੇ ਕਰੀਬ ਹੈਰੋਇਨ ਸਣੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ ਕਰੋੜਾਂ ਰੁਪਏ ਹੈ। ਐਸ.ਟੀ.ਐਫ. ਲੁਧਿਆਣਾ ਰੇਂਜ ਅਨੁਸਾਰ ਮੁਲਜ਼ਮਾਂ ਦੀ ਕਪਿਲ ਕੁਮਾਰ ਵਾਸੀ ਸ਼ਿਵਪੁਰੀ ਅਤੇ ਵਰੁਣ ਕੁਮਾਰ ਵਾਸੀ ਬਸਤੀ ਜੋਧੇਵਾਲ ਵਜੋਂ ਹੋਈ ਹੈ। ਪੁਲੀਸ ਵੱਲੋਂ ਉਨ੍ਹਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhitribune

View all posts

Advertisement
Advertisement
×