For the best experience, open
https://m.punjabitribuneonline.com
on your mobile browser.
Advertisement

ਲੈਫ਼ਟੀਨੈਂਟ ਜਨਰਲ ਮਲਿਕ ਆਈਐੱਸਆਈ ਦੇ ਨਵੇਂ ਮੁਖੀ

06:29 AM Sep 24, 2024 IST
ਲੈਫ਼ਟੀਨੈਂਟ ਜਨਰਲ ਮਲਿਕ ਆਈਐੱਸਆਈ ਦੇ ਨਵੇਂ ਮੁਖੀ
Advertisement

ਇਸਲਾਮਾਬਾਦ:

Advertisement

ਲੈਫ਼ਟੀਨੈਂਟ ਜਨਰਲ ਮੁਹੰਮਦ ਅਸੀਮ ਮਲਿਕ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ ਦਾ ਨਵਾਂ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਉਹ ਆਈਐੱਸਆਈ ਦੇ ਮੌਜੂਦਾ ਮੁਖੀ ਲੈਫ਼ਟੀਨੈਂਟ ਜਨਰਲ ਨਦੀਮ ਅੰਜੁਮ ਦੀ ਥਾਂ ’ਤੇ 30 ਸਤੰਬਰ ਨੂੰ ਅਹੁਦਾ ਸੰਭਾਲਣਗੇ। ਲੈਫ਼ਟੀਨੈਂਟ ਜਨਰਲ ਮਲਿਕ ਇਸ ਸਮੇਂ ਰਾਵਲਪਿੰਡੀ ਸਥਿਤ ਫ਼ੌਜੀ ਹੈੱਡਕੁਆਰਟਰ ’ਚ ਸਹਾਇਕ ਜਨਰਲ ਵਜੋਂ ਤਾਇਨਾਤ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement